ਇਸ ਵੀਡੀਓ ਵਿੱਚ ਔਲਨ ਨੂੰ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਸਮੱਗਰੀ
- ਕà©à©°à¨¬à¨²à©°à¨—ਾ (ਪੇਠਾ) - 1 ਮੱਧਮ
- ਕੱਦੂ ਦੇ ਟà©à¨•à©œà©‡ - 1 ਕੱਪ
- ਹਰੀ ਮਿਰਚ (ਕੱਟੀ ਹੋਈ) - 6
- ਨਾਰੀਅਲ ਦਾ ਦà©à©±à¨§ - 1 ਕੱਪ
- ਵਨ ਪਾਯਰ (ਲਾਲ ਔਰਿਅੰਟਲ ਬੀਂਨਸ) - 1/4 ਕੱਪ (ਪੱਕਾਈ ਹੋਈ)
- ਸਟਰਿੰਗ ਬੀਂਨਸ
- ਕਰੀ ਪੱਤੇ
- ਲੂਣ
- ਨਾਰੀਅਲ ਦਾ ਤੇਲ - 3 ਚਮਚ
ਬਨਾਉਣ ਦੀ ਵਿਧੀ
ਇਕ ਪੈਨ ਵਿੱਚ ਲੂਣ ਦੇ ਨਾਲ ਲਾਲ ਔਰਿਅੰਟਲ ਬੀਂਨਸ ਉਬਾਲੋ। ਕà©à©°à¨¬à¨²à©°à¨—ਾ (ਪੇਠਾ) ਅਤੇ ਕਿਊਬ ਦੇ ਰੂਪ ਵਿੱਚ ਕੱਟੇ ਗਠਕੱਦ੠ਦੇ ਟà©à©±à¨•à©œà©‡ ਪਾਓ। ਇਸ ਵਿੱਚ ਸਟਰਿੰਗ ਬੀਂਨਸ ਅਤੇ ਹਰੀ ਮਿਰਚਾ ਪਾਓ। ਥੋੜੀ ਦੇਰ ਹਿਲਾਓ ਅਤੇ ਕà©à¨ ਪਾਣੀ ਪਾ ਦਿਓ। ਪੈਨ ਨੂੰ ਢੱਕ ਦਿਓ ਅਤੇ ਪੰਜਾਂ ਮਿੰਟਾਂ ਲਈ ਪਕਾਓ।
ਢੱਕਣ ਹਟਾਓ। ਹੋਲੀ ਹੋਲੀ ਹਿਲਾਓ। ਹà©à¨£ ਲੂਣ ਅਤੇ ਕਰੀ ਪੱਤੇ ਪਾਓ। ਥੋੜੀ ਦੇਰ ਹਿਲਾਓ। ਇਸ ਵਿੱਚ ਨਾਰੀਅਲ ਦਾ ਦà©à©±à¨§ ਪਾਓ ਅਤੇ ਚੰਗੀ ਤਰà©à¨¹à¨¹à¨¾à¨‚ ਰਲਾਓ। ਥੋੜਾ ਤੇਲ ਪਾਓ ਅਤੇ ਫੇਰ ਹਿਲਾਓ।
ਹà©à¨£ ਸà©à¨†à¨¦ ਔਲਨ ਪਰੋਸਣ ਲਈ ਤਿਆਰ ਹੈ।