Trade Media
     

ਪੱਯਮ ਪà©à¨²à¨¿à©±à¨¸à©‡à¨°à©€

 
 
ਇਸ ਵੀਡਿਓ ਵਿੱਚ ਪੱਯਮ (ਕੇਲਾ) ਪà©à¨²à¨¿à©±à¨¸à©‡à¨°à©€ ਨੂੰ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।

ਸਮੱਗਰੀ
  • ਪੱਕਾ ਕੇਲਾ - 1
  • ਨਾਰੀਅਲ (ਕੱਦà©à¨•à¨¸ ਕੀਤਾ ਹੋਇਆ) - 1 ਕੱਪ
  • ਹਰੀ ਮਿਰਚ - 3
  • ਹਲਦੀ ਪਾਊਡਰ - 1/2 ਚਮਚ
  • ਜੀਰੇ ਪਾਊਡਰ - 1/4 ਚਮਚ
  • ਮੇਥੀ ਪਾਊਡਰ - 1/4 ਪਾਉਡਰ
  • ਲੱਸੀ - 500 ਮਿ. ਲਿ.
  • ਖੰਡ - 1 ਚਮਚ
  • ਲੂਣ
  • ਤੇਲ
  • ਕਰੀ ਪੱਤੇ
  • ਪਿਆਜ਼ (ਛੋਟਾ) - 2
  • ਰਾਈ - 1 ਚਮਚ (ਤੜਕਾ ਲਾਉਣ ਲਈ)

ਬਨਾਉਣ ਦੀ ਵਿਧੀ

ਪੱਕੇ ਹੋਠਕੇਲੇ ਨੂੰ ਔਸਤ ਆਕਾਰ ਦੇ ਕਿਊਬ ਵਿੱਚ ਕੱਟੋ। ਉਸਨੂੰ ਇੱਕ ਭਾਂਡੇ ਵਿੱਚ ਪਾ ਦਿਓ। ਇਸ ਵਿੱਚ ਪਾਣੀ ਪਾਓ ਅਤੇ ਅਤੇ ਚੰਗੀ ਤਰà©à¨¹à¨¹à¨¾à¨‚ ਪਕਾਓ।

ਹà©à¨£, ਇੱਕ ਪੈਨ ਵਿੱਚ ਕà©à¨ ਤੇਲ ਗਰਮ ਕਰੋ। ਇਸ ਵਿੱਚ ਰਾਈ ਦੇ ਦਾਣੇ ਪਾਓ। ਜਦੋ ਇਹ ਫà©à©±à¨Ÿà¨£ ਲੱਗੇ ਇਸ ਵਿੱਚ ਕਰੀ ਪੱਤੇ ਅਤੇ ਛੋਟੇ ਪਿਆਜ਼ ਪਾ ਦਿਓ। ਥੋੜੀ ਦੇਰ ਹਿਲਾਓਅਤੇ ਮੇਥੀ ਪਾਉਡਰ ਪਾਓ। ਫੇਰ ਥੋੜੀ ਦੇਰ ਚਲਾਓ। ਕੱਦà©à¨•à¨¸ ਕੀਤੇ ਹੋਠਨਾਰੀਅਲ, ਹਰੀ ਮਿਰਚ, ਹਲਦੀ ਪਾਉਡਰ ਅਤੇ ਜੀਰਾ ਪਾਊਡਰ ਨੂੰ ਰਲਾ ਕੇ ਤਿਆਰ ਕੀਤਾ ਗਿਆ ਪੇਸਟ ਇਸ ਵਿੱਚ ਪਾ ਦਿਓ ਅਤੇ ਚੰਗੀ ਤਰà©à¨¹à¨¹à¨¾à¨‚ ਹਿਲਾਓ।

ਹà©à¨£ ਤà©à¨¸à©€ ਇਸਨੂੰ ਪਕਾਠਹੋਠਕੇਲੇ ਵਿੱਚ ਰਲਾ ਸਕਦੇ ਹੋ। ਥੋੜਾ ਪਾਣੀ ਪਾਓ। ਚੰਗੀ ਤਰà©à¨¹à¨¹à¨¾à¨‚ ਹਿਲਾਓ। ਖੰਡ ਅਤੇ ਲੂਣ ਪਾਓ। ਸਮੱਗਰੀ ਨੂੰ ਚੰਗੀ ਤਰà©à¨¹à¨¹à¨¾à¨‚ ਰਲਾਓ। ਜਦੋ ਇਹ ਉਬਲਣ ਲੱਗੇ ਇਸ ਵਿੱਚ ਲੱਸੀ ਪਾ ਕੇ ਚੰਗੀ ਤਰà©à¨¹à¨¹à¨¾à¨‚ ਹਿਲਾਓ।

ਲਵੋ, ਹà©à¨£ ਵਾਰੀ ਹੈ ਇਸ ਸà©à¨†à¨¦ ਪੱਯਮ ਪà©à¨²à¨¿à©±à¨¸à©‡à¨°à©€ ਨੂੰ ਖਾਉਣ ਦੀ !


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia