ਇਸ ਵੀਡਿਓ ਵਿੱਚ ਪਾਈਨà¨à¨ªà©±à¨² ਮਧà©à©±à¨° ਪੱਚੜੀ ਨੂੰ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਸਮੱਗਰੀ
- ਅਨਾਨਾਸ ਦੇ ਟà©à¨•à©œà©‡ - 1 ਕੱਪ
- ਇਮਲੀ - ਨਿੰਬੂ ਦੇ ਆਕਾਰ ਦੀ
- ਗà©à©œ- 1 ਛੋਟਾ ਟà©à¨•à©œà¨¾
- ਨਾਰੀਅਲ (ਕੱਦà©à¨•à¨¸ ਕੀਤਾ ਹੋਇਆ) - 1/2 ਕੱਪ
- ਮਿਰਚ ਪਾਉਡਰ - 1/2 ਚਮਚ
- ਹਰੀ ਮਿਰਚ (ਕੱਟੀ ਹੋਈ) - 1 ਚਮਚ
- ਕਰੀ ਪੱਤੇ
- ਰਾਈ - 1 ਚਮਚ
- ਲਾਲ ਮਿਰਚ - 3
- ਤੇਲ
- ਲੂਣ - ਸਵਾਦ ਅਨà©à¨¸à¨¾à¨°
ਬਨਾਉਣ ਦੀ ਵਿਧੀ
ਅਨਾਨਾਸ ਦੇ ਟà©à©±à¨•à©œà¨¿à¨† ਨੂੰ ਪਕਾਉਣ ਵਾਲੇ à¨à¨¾à¨‚ਡੇ ਵਿੱਚ ਪਾਓ। ਪਾਣੀ ਵਿੱਚ ਇਮਲੀ ਪਾਓ ਅਤੇ ਉਬਾਲੋ। ਇਸ ਵਿੱਚ ਮਿਰਚ ਪਾਉਡਰ ਅਤੇ ਲੂਣ ਪਾ ਕੇ ਚੰਗੀ ਤਰà©à¨¹à¨¹à¨¾à¨‚ ਹਿਲਾਓ। ਥੋੜਾ ਪਾਣੀ ਪਾ ਕੇ à¨à¨¾à¨‚ਡੇ ਨੂੰ ਢੱਕ ਦਿਓ ਅਤੇ ਦੋ ਮਿੰਟਾਂ ਤੱਕ ਪਕਾਓ।
ਢੱਕਣ ਹਟਾਓ ਅਤੇ ਸਮੱਗਰੀ ਨੂੰ ਚੰਗੀ ਤਰà©à¨¹à¨¹à¨¾à¨‚ ਰਲਾਓ। ਹà©à¨£ ਕੱਦà©à¨•à¨¸ ਕੀਤੇ ਹੋਠਨਾਰੀਅਲ ਅਤੇ ਹਰੀ ਮਿਰਚ ਦੇ ਪੇਸਟ ਨੂੰ ਅਨਾਨਾਸ ਦੇ ਉਬਲੇ ਹੋਠਟà©à©±à¨•à©œà¨¿à¨†à¨‚ ਵਿੱਚ ਪਾ ਦਿਓ। ਇਸ ਵਿੱਚ ਥੋੜਾ ਘà©à©œ ਪਾ ਕੇ ਰਲਾਓ।
ਹà©à¨£ ਤੜਕਾ ਲਾਉਣ ਦੀ ਤਿਆਰੀ ਕਰੋ। ਪੈਨ ਵਿੱਚ ਥੋੜਾ ਤੇਲ ਗਰਮ ਕਰੋ। ਇਸ ਵਿੱਚ ਲਾਲ ਮਿਰਚ, ਰਾਈ ਅਤੇ ਕਰੀ ਪੱਤਾ ਪਾਓ। ਜਦੋ ਤੜਕਾ ਤਿਆਰ ਹੋ ਜਾਵੇ, ਉਦੋ ਪੱਚੜੀ ਵਾਲੇ à¨à¨¾à¨‚ਡੇ ਵਿੱਚ ਪਾ ਦਿਓ।
ਗਰਮਾਗਰਮ ਪਰੋਸੋ।