ਇਸ ਵੀਡਿਓ ਵਿੱਚ ਤੀਯੱਲ ਨੂੰ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਸਮੱਗਰੀ
- ਬੈੰਗਣ (ਛੋਟੇ) – 4
- ਸ਼ਲਾਟ (ਛੋਟੇ ਪਿਆਜ਼) - 10
- ਲਾਲ ਮਿਰਚ ਪਾਉਡਰ - 1 ਚਮਚ
- ਧਨਿਆ ਪਾਉਡਰ - 2 ਚਮਚ
- ਹਲਦੀ ਪਾਊਡਰ - 1/2 ਚਮਚ
- ਪੀਸੀ ਹੋਈ ਕਾਲੀ ਮਿਰਚ - 1/2 ਚਮਚ
- ਇਮਲੀ ਦਾ ਪਾਣੀ - 1/2 ਕੱਪ
- ਰਾਈ - 1 ਚਮਚ
- ਨਾਰੀਅਲ (ਕੱਦà©à¨•à¨¸ ਕੀਤਾ ਹੋਇਆ) – 1 ਕੱਪ
- ਮੇਥੀ - 1 ਚਮਚ
- ਨਾਰੀਅਲ ਦਾ ਤੇਲ - 3 ਚਮਚ
- ਕਰੀ ਪੱਤੇ
- ਲੂਣ - ਸà©à¨†à¨¦ ਅਨà©à¨¸à¨¾à¨°
- ਲਾਲ ਮਿਰਚ
ਬਨਾਉਣ ਦੀ ਵਿਧੀ
ਪੈਨ ਵਿੱਚ ਥੋੜਾ ਤੇਲ ਗਰਮ ਕਰੋ। ਇਸ ਵਿੱਚ ਕੱਦà©à¨•à¨¸ ਕੀਤਾ ਹੋਇਆ ਨਾਰੀਅਲ ਪਾਓ। ਜਦੋ ਇਹ ਹਲਕਾ à¨à©‚ਰਾ ਹੋ ਜਾਵੇ, ਇਸ ਵਿੱਚ ਮੇਥੀ ਪਾ ਦਿਓ। ਹਿਲਾਉੰਦੇ ਰਵੋ। ਹà©à¨£ ਧਨਿਆ ਪਾਉਡਰ, ਮਿਰਚ ਪਾਉਡਰ, ਪੀਸੀ ਹੋਈ ਕਾਲੀ ਮਿਰਚ ਅਤੇ ਹਲਦੀ ਪਾਉਡਰ ਪਾਓ। ਚੰਗੀ ਤਰà©à¨¹à¨¹à¨¾à¨‚ ਹਿਲਾਓ। ਛੋਟੇ ਪਿਆਜ਼ ਪਾਓ। ਫੇਰ ਇਸਨੂੰ ਹਿਲਾਓ। ਸਮੱਗਰਿਟਾ ਦਾ ਪੇਸਟ ਬਣਾ ਕੇ ਇੱਕ ਪਾਸੇ ਰੱਖ ਲਵੋ।
ਇੱਕ ਦੂਜੇ ਪੈਨ ਵਿੱਚ ਦੋ ਚਮਚ ਤੇਲ ਗਰਮ ਕਰੋ। ਇਸ ਵਿੱਚ ਛੋਟੇ ਟà©à©±à¨•à©œà¨¿à¨†à¨‚ ਵਿੱਚ ਕੱਟੇ ਹੋਠਬੈੰਗਣ ਅਤੇ ਪਿਆਜ਼ ਪਾਓ। ਚੰਗੀ ਤਰà©à¨¹à¨¹à¨¾à¨‚ ਹਿਲਾਓ। à¨à¨¾à¨‚ਡੇ ਨੂੰ ਢੱਕ ਦਿਓ ਅਤੇ ਕà©à¨ ਦੇਰ ਤੱਕ ਪਕਾਓ।
ਹà©à¨£ ਢੱਕਣ ਹਟਾਓ ਅਤੇ ਥੋੜੀ ਦੇਰ ਹਿਲਾਕੇ ਫੇਰ ਢੱਕਣ ਬੰਦ ਕਰ ਦਿਓ ਅਤੇ ਪਕਾਓ। ਦà©à¨¬à¨¾à¨°à¨¾ ਢੱਕਣ ਹਟਾ ਕੇ ਇਮਲੀ ਦਾ ਪਾਣੀ ਅਤੇ ਸ਼à©à¨°à©‚ ਵਿੱਚ ਤਿਆਰ ਕੀਤੇ ਗਠਪੇਸਟ ਨੂੰ ਇਸ ਵਿੱਚ ਰਲਾਓ। ਇਸਨੂੰ ਉਬਲਣ ਦਿਓ। ਫੇਰ ਇਸ ਵਿੱਚ ਥੋੜਾ ਪਾਣੀ ਪਾਓ ਅਤੇ ਹੋਲੀ ਹੋਲੀ ਹਿਲਾਓ। ਹà©à¨£ ਇਸ ਵਿੱਚ ਲੂਣ ਪਾਓ ਅਤੇ ਫੇਰ ਰਲਾਓ।
ਹà©à¨£ ਤੀਯੱਲ ਲਈ ਤੜਕਾ ਤਿਆਰ ਕਰੋ। ਥੋੜਾ ਤੇਲ ਗਰਮ ਕਰਕੇ ਉਸ ਵਿੱਚ ਰਾਈ, ਲਾਲ ਮਿਰਚ ਅਤੇ ਕਰੀ ਪੱਤਾ ਪਾਓ ਅਤੇ ਤੀਯਲ ਨੂੰ ਇਸ ਦਾ ਤੜਕਾ ਲਾ ਦਿਓ।
ਗਰਮਾਗਰਮ ਪਰੋਸੋ।