ਇਸ ਵੀਡਿਓ ਵਿੱਚ ਬੀਫ ਫà©à¨°à¨¾à¨ˆ ਨੂੰ ਬਨਾਉਣ ਦੀ ਵਿਧੀ ਵਿਖਾਈ ਗਈ ਹੈ।
ਹੇਠਾਂ ਦਿੱਤੀ ਗਈ ਸਮੱਗਰੀ ਨਾਲ ਛੋਟੇ ਕਿਊਬ ਵਿੱਚ ਕੱਟੇ ਗਠਬਿਨਾ ਹੱਡੀ ਵਾਲੇ ਇੱਕ ਕਿਲੋਗà©à¨°à¨¾à¨® ਸਾਫ਼ ਬੀਫ ਨੂੰ ਮੈਰਿਨੇਟ ਕਰੋ :
- ਬਰੀਕ ਕੱਟਿਆ ਹੋਇਆ ਨਾਰੀਅਲ - ½ ਕੱਪ
- ਦੋ ਟà©à©±à¨•à©œà¨¿à¨†à¨‚ ਵਿੱਚ ਕੱਟਿਆ ਹੋਇਆ ਛੋਟਾ ਪਿਆਜ਼ - 1 ਕੱਪ
- ਧਨਿਆ ਪਾਉਡਰ - 3 ਚਮਚ
- ਮਿਰਚ ਪਾਉਡਰ - 2 ਚਮਚ
- ਕਾਲੀ ਮਿਰਚ ਪਾਉਡਰ - 2 ਚਮਚ
- ਹਲਦੀ ਪਾਊਡਰ - 1/2 ਚਮਚ
- ਗਰਮ ਮਸਾਲਾ, - 2-3 ਚਮਚ
- ਕੱਟਿਆ ਹੋਇਆ ਤਾਜ਼ਾ ਅਦਰਕ - 4-5 ਸੈਂਟੀਮੀਟਰ
- ਕੱਟੇ ਹੋਠਲਸਣ ਦਿਆ ਕਲਿਆਂ - 10
- ਲੂਣ - ਸਵਾਦ ਅਨà©à¨¸à¨¾à¨°
ਜਦੋ ਬੀਫ ਚੰਗੀ ਤਰà©à¨¹à¨¹à¨¾à¨‚ ਮੈਰਿਨੇਟ ਹੋ ਜਾਵੇ, ਇਸਨੂੰ ਕੂਕਰ ਵਿੱਚ 200 ਮਿਲੀ ਪਾਣੀ ਨਾਲ ਨਰਮ ਹੋਣ ਤੱਕ (ਲਗà¨à©±à¨— 15 - 20 ਮਿੰਟ) ਪਕਾਓ।
ਜੇ ਮਾਂਸ ਵਿੱਚ ਪਾਣੀ ਬੱਚਦਾ ਪਿਆ ਹੈ, ਤਾਂ ਤੇਜ ਗੈਸ ਤੇ ਕੂਕਰ ਦਾ ਢੱਕਣ ਖà©à©±à¨²à©à¨¹à¨¾ ਰੱਖ ਕੇ ਪਾਣੀ ਨੂੰ ਪੂਰੀ ਤਰà©à¨¹à¨¹à¨¾à¨‚ ਸà©à©±à¨• ਜਾਉਣ ਤੱਕ ਪਕਾਓ।
3-4 ਚਮਚ ਨਾਰੀਅਲ ਦੇ ਤੇਲ ਵਿੱਚ ਦੋ ਮੱਧਮ ਆਕਾਰ ਦੇ ਪਿਆਜ਼ ਦੇ ਟà©à¨•à©œà©‡ ਅਤੇ ਕà©à¨ ਕਰੀ ਪੱਤੇ à¨à©à©°à¨¨à©‹à¥¤ ਫੇਰ, ਪੱਕੇ ਹੋਠਬੀਫ ਨੂੰ ਇਸ ਵਿੱਚ ਪਾ ਦਿਓ। ਮੱਧਮ ਗੈਸ ਤੇ ਮਾਂਸ ਨੂੰ à¨à©‚ਰਾ ਹੋਣ ਤੱਕ à¨à©à©°à¨¨à©‹à¥¤
ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰà¨: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : simonroy@hotmail.com
ਟੈਲੀਫੋਨ : +91 471 2215377