ਇਸ ਵੀਡਿਓ ਵਿੱਚ ਚਿਕਨ ਕਰੀ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਇੱਕ ਕਿਲੋਗà©à¨°à¨¾à¨® ਚਿਕਨ ਨੂੰ ਔਸਤ ਆਕਾਰ ਦੇ ਟà©à¨•à©œà¨¿à¨†à¨‚ ਵਿੱਚ ਕੱਟ ਕੇ ਇੱਕ ਪਾਸੇ ਰੱਖ ਦਿਓ।
3-4 ਚਮਚ ਤੇਲ ਵਿੱਚ ਹੇਠਾਂ ਦਿੱਤੀ ਗਈ ਸਮੱਗਰਿਆਂ ਨੂੰ ਤਲੋ :
- ਪਿਆਜ਼ - 2
- ਅਦਰਕ - 2 ਇੰਚ
- ਲਸਣ - 8-10 ਕਲਿਆਂ
- ਹਰੀ ਮਿਰਚ - 2 ਜਾਂ 3
ਇਸ ਤੋ ਬਾਅਦ ਹੇਠਾਂ ਦਿੱਤੇ ਗਠਮਸਾਲਿਆਂ ਨੂੰ ਜਾਂ ਤਾਂ ਸà©à©±à¨•à¨¾ ਪੀਹ ਲਵੋ ਜਾਂ ਪਾਣੀ ਨਾਲ ਪੀਹ ਲਵੋ :
- ਧਨਿਆ ਪਾਉਡਰ - 2-3 ਚਮਚ
- ਮਿਰਚ ਪਾਉਡਰ - 1½ ਚਮਚ
- ਹਲਦੀ ਪਾਉਡਰ - ½ ਚਮਚ
- ਗਰਮ ਮਸਾਲਾ - 1½ - 2 ਚਮਚ
ਰੋਸਟ ਹੋਣ ਅਤੇ ਤੇਲ ਤੋ ਵੱਖ ਹੋਣ ਤੱਕ ਮਸਾਲਿਆਂ ਨੂੰ ਹਿਲਾਉੰਦੇ ਰਵੋ। ਫੇਰ ਇਸ ਵਿੱਚ ਚਿਕਨ ਦੇ ਟà©à©±à¨•à©œà©‡ ਅਤੇ ਇੱਕ ਜਾਂ ਦੋ ਆਲੂ, ਇੱਕ ਕੱਟਿਆ ਹੋਇਆ ਟਮਾਟਰ ਅਤੇ ਸà©à¨†à¨¦ ਅਨà©à¨¸à¨¾à¨° ਲੂਣ ਪਾਓ। ਚੰਗੀ ਤਰà©à¨¹à¨¹à¨¾à¨‚ ਰਲਾਓ ਅਤੇ 1½ ਗਲਾਸ ਪਾਣੀ ਪਾਓ। ਪਤੀਲੇ ਦਾ ਢੱਕਣ ਬੰਦ ਕਰ ਦਿਓ ਅਤੇ ਇਸ ਨੂੰ ਨਰਮ ਹੋਣ ਤੱਕ ਪਕਾਓ। ਜੇ ਸ਼ੋਰਬਾ (ਗਰੇਵੀ) ਵੱਧ ਲੱਗੇ ਤਾਂ ਢੱਕਣ ਹਟਾ ਦਿਓ ਅਤੇ ਤੇਜ ਗੈਸ ਤੇ ਪਕਾਓ। ਕਰੀ ਪੱਤਿਆਂ ਨਾਲ ਸਜਾਓ।
ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰà¨: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : simonroy@hotmail.com
ਟੈਲੀਫੋਨ : +91 471 2215377