Trade Media
     

ਫਿੱਸ਼ ਮਪੱਸ

 
 
ਇਸ ਵੀਡਿਓ ਵਿੱਚ ਫਿੱਸ਼ ਮਪੱਸ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।

500 ਤੋ 800 ਗà©à¨°à¨¾à¨® ਤੱਕ ਸਾਫ਼ ਗà©à©±à¨¦à©‡à¨¦à¨¾à¨° ਮੱਛੀ ਦੇ ਟà©à©±à¨•à©œà©‡ ਕਬ ਕੇ ਇੱਕ ਪਾਸੇ ਰੱਖ ਦਿਓ।

ਹੇਠਾਂ ਦਿੱਤੀ ਗਈ ਸਮੱਗਰੀ ਨੂੰ ਪਾਣੀ ਨਾਲ ਪੀਹ ਕੇ ਪੇਸਟ ਬਣਾ ਲਓ :
  • ਮਿਰਚ ਪਾਉਡਰ - 1 1/2 ਤੋ 2 ਚਮਚ ਤੱਕ
  • ਧਨਿਆ ਪਾਉਡਰ - 1 1/2 ਤੋ 2 ਚਮਚ ਤੱਕ
  • ਹਲਦੀ ਪਾਉਡਰ - 1/2 ਚਮਚ
4-5 ਚਮਚ ਨਾਰੀਅਲ ਦਾ ਤੇਲ ਗਰਮ ਕਰੋ ਅਤੇ ਇਸ ਵਿੱਚ 1 ਚਮਚ ਰਾਈ ਪਾਓ। ਫੇਰ 1/2 ਚਮਚ ਮੇਥੀ ਅਤੇ ਹੇਠਾਂ ਦਿੱਤਿਆਂ ਸਮੱਗਰਿਆਂ ਪਾਓ : 
  • ਪਿਆਜ਼ - 2 (ਬਰੀਕ ਕੱਟਿਆ ਹੋਇਆ)
  • ਅਦਰਕ - 2 ਤੋ 3 ਇੰਚ ਕੱਟੇ ਹੋà¨
  • ਲਸਣ  - 8 ਤੋ 10 ਕਲਿਆਂ ਕੱਟਿਆਂ ਹੋਇਆਂ
  • ਹਰੀ ਮਿਰਚ - 4 ਤੋ 5 ਕੱਟਿਆਂ ਹੋਇਆਂ
  • ਕà©à¨ ਕਰੀ ਪੱਤੇ
ਪਿਆਜ਼ ਨੂੰ ਪਾਰਦਰਸ਼ੀ ਹੋਣ ਤੱਕ ਭà©à©°à¨¨à©‹à¥¤ ਫੇਰ, ਮਸਾਲੇ ਦੇ ਪੇਸਟ ਨੂੰ ਭà©à©±à¨œà¨£ ਦੀ ਖà©à¨¶à¨¬à©‹ ਆਉਣ ਤੱਕ ਭà©à©°à¨¨à©‹à¥¤ ਦੋ ਕੱਟੇ ਹੋਠਟਮਾਟਰ ਪਾਓ ਅਤੇ ਤਲੋ।

ਇੱਕ ਕੱਪ ਪਾਣੀ ਅਤੇ ਸà©à¨†à¨¦ ਅਨà©à¨¸à¨¾à¨° ਨਮਕ ਪਾਓ ਅਤੇ ਉਬਾਲੋ। ਜਦੋ ਪਾਣੀ ਉਬਲ ਜਾਵੇ, ਉਸ ਵਿੱਚ ਮੱਛੀ ਦੇ ਟà©à©±à¨•à©œà©‡ ਪਾਓ। ਸ਼ੋਰਬਾ (ਗਰੇਵੀ) ਗਾੜà©à¨¹à©€ ਹੋਣ ਤੱਕ ਨਿੱਮੇ ਸੇਕ ਤੇ ਢੱਕ ਕੇ ਪਕਾਓ।

ਅੰਤ ਵਿੱਚ, ਇੱਕ ਕੱਪ ਨਾਰੀਅਲ ਦਾ ਦà©à©±à¨§ ਪਾਓ ਅਤੇ ਗਰਮ ਹੋਣ ਤੇ ਥੱਲੇ ਉੰਤਾਰ ਦਿਓ।

ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰਭ: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : simonroy@hotmail.com
ਟੈਲੀਫੋਨ : +91 471 2215377


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia