ਇਸ ਵੀਡਿਓ ਵਿੱਚ ਪਰੌਨਸ/à¨à©€à¨‚ਗਾ ਮਸਾਲਾ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
500 ਗà©à¨°à¨¾à¨® ਮੱਧਮ ਅਕਾਰ ਦੇ ਸਾਫ਼ ਪਰੌਨ ਨੂੰ ਹੇਠਦਿੱਤਿਆਂ ਸਮੱਗਰਿਆਂ ਨਾਲ ਪਕਾਓ :
- ਮਿਰਚ ਪਾਉਡਰ - 2 ਚਮਚ
- ਹਲਦੀ ਪਾਉਡਰ - 1/2 ਚਮਚ
- ਇਮਲੀ (ਕੌਕਮ) 2 ਤੋ 3 ਛੋਟੇ ਟà©à©±à¨•à©œà©‡
- ਨਾਰੀਅਲ ਦੇ ਟà©à©±à¨•à©œà©‡ - 1/2 ਕੱਪ
ਪੱਕੇ ਹੋਠਪਰੌਨ ਨੂੰ ਇੱਕ ਪਾਸੇ ਰੱਖ ਲਓ। ਇੱਕ ਹੋਰ ਪੈਨ ਵਿੱਚ 3 ਚਮਚ ਨਾਰੀਅਲ ਦੇ ਤੇਲ ਵਿੱਚ 1 ਚਮਚ ਰਾਈ ਪਾਓ ਅਤੇ ਹੇਠਾਂ ਦਿੱਤਿਆਂ ਸਮੱਗਰਿਆਂ ਨੂੰ ਇਸ ਵਿੱਚ ਤੜਕਾ ਦਿਓ :
- ਸ਼ਾਲੌਟ - 1 ਕਾਫੀ ਕੱਪ (ਜਾਂ 1 ਕੱਟਿਆ ਹੋਇਆ ਪਿਆਜ਼)
- ਅਦਰਕ - 2 ਇੰਚ (ਕੱਟਿਆ ਹੋਇਆ)
- ਲਸਣ - 6-8 ਕਲਿਆਂ (ਕੱਟਿਆ ਹੋਇਆ)
- ਕਰੀ ਪੱਤੇ - ਕà©à¨ ਇੱਕ
- ਹਰੀ ਮਿਰਚ 2 ਜਾਂ 3 (ਕੱਟੀ ਹੋਈ)
ਜਦੋ ਪਿਆਜ਼ ਨਰਮ (ਪਾਰਦਰਸ਼ੀ) ਹੋ ਜਾਵੇ, ਇਸ ਵਿੱਚ ਪੱਕਾਠਹੋਠਪਰੌਨ ਅਤੇ ਲੋੜੀਦਾ ਪਾਣੀ ਪਾਓ। ਅੱਧਾ ਚਮਚ ਮੇਥੀ ਪਾਉਡਰ ਵੀ ਪਾਓ। ਹà©à¨£ ਚੰਗੀ ਤਰà©à¨¹à¨¹à¨¾à¨‚ ਰਲਾਓ। ਹà©à¨£ ਢੱਕਣ ਬੰਦ ਕਰੋ ਅਤੇ ਪਾਣੀ ਸà©à©±à¨•à¨£ ਤੱਕ ਪਕਾਓ।
ਫੇਰ 3-4 ਚਮਚ ਨਾਰੀਅਲ ਦਾ ਤੇਲ ਪਾਓ ਅਤੇ ਨਿੱਮੇ ਸੇਕ ਤੇ ਪਕਾਓ। ਪੰਜ ਮਿੰਟਾਂ ਬਾਅਦ ਅੱਗ ਤੋ ਉਤਾਰ ਲਵੋ।
ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰà¨: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : simonroy@hotmail.com
ਟੈਲੀਫੋਨ : +91 471 2215377