ਇਸ ਵੀਡਿਓ ਵਿੱਚ ਫਿੱਸ਼ ਮੌਲੀ ਬਨਾਉਣ ਦੀ ਵਿਧੀ ਵਿਖਾਇਆ ਗਿਆ ਹੈ।
500 - 800 ਗà©à¨°à¨¾à¨® ਪੌਮਫਰੇਟ, ਪਰਲ ਸਪੌਟ, ਮà©à¨²à©‡à©±à¨Ÿ, ਸੀਰ ਮੱਛੀ ਨੂੰ ਸਾਫ਼ ਕਰਕੇ ਇੱਕ ਪਾਸੇ ਰੱਖ ਦਿਓ।
ਮੱਛੀ ਨੂੰ ਕà©à¨ ਲੂਣ, ਹਲਦੀ ਅਤੇ ਕਾਲੀ ਮਿਰਚ ਨਾਲ 15-30 ਮਿੰਟ ਮੈਰੀਨੇਟ ਕਰੋ। ਹà©à¨£ ਹਲਕਾ ਤਲ ਕੇ ਇੱਕ ਪਾਸੇ ਰੱਖ ਲਓ।
ਤਿੰਨ ਜਾਂ ਚਾਰ ਚਮਚ ਤੇਲ ਗਰਮ ਕਰਕੇ ਉਸ ਵਿੱਚ 1 ਚਮਚ ਰਾਈ ਪਾਓ ਅਤੇ ਹੇਠਲਿਆਂ ਸਮੱਗਰਿਆਂ ਦਾ ਤੜਕਾ ਲਾਓ :
- ਪਿਆਜ਼ - 2 (ਬਰੀਕ ਕੱਟਿਆ ਹੋਇਆ)
- ਅਦਰਕ - 2 ਇੰਚ (ਕੱਟਿਆ ਹੋਇਆ)
- ਲਸਣ - 10 ਤੋ 12 ਕਲਿਆਂ (ਕੱਟਿਆ ਹੋਇਆ)
- ਹਰੀ ਮਿਰਚ - 2 ਜਾਂ 3 ਦੋ ਫਾੜ ਕੀਤੀਆਂ ਹੋਇਆ
ਜਦੋ ਪਿਆਜ਼ ਪਾਰਦਰਸ਼ੀ ਹੋ ਜਾਵੇ, ਇਸ ਵਿੱਚ ਕੱਟਿਆ ਹੋਇਆ ਟਮਾਟਰ ਪਾ ਦਿਓ।
ਫੇਰ ਹਿਲਾਓ ਅਤੇ ਹà©à¨£ ਇਸ ਵਿੱਚ ਹੇਠਲਿਆਂ ਸਮੱਗਰਿਆਂ ਨੂੰ ਇੱਕਠਾ ਪੀਹ ਕੇ ਜਾਂ ਇਸ ਵਿੱਚ ਥੋੜਾ ਪਾਣੀ ਪਾ ਕੇ ਬਣਾਈ ਗਈ ਮਸਾਲਾ ਪੇਸਟ ਨੂੰ ਪਾਓ :
- ਧਨਿਆ ਪਾਉਡਰ - 2½ ਚਮਚ
- ਮੇਥੀ ਪਾਉਡਰ - ½ ਚਮਚ
- ਹਲਦੀ ਪਾਉਡਰ - ½ ਚਮਚ
ਇਸਨੂੰ ਪੱਕਣ ਦੀ ਖà©à¨¶à¨¬à©‹ ਆਉਣ ਤੱਕ ਪਕਾਓ। ਫੇਰ ਇਸ ਵਿੱਚ 2-3 ਕੱਪ ਗਾੜà©à¨¹à¨¾ ਨਾਰੀਅਲ ਦਾ ਦà©à©±à¨§ (ਨਾਰੀਅਲ ਦਾ ਦੂਜਾ ਦà©à©±à¨§) ਪਾਓ।
ਜਦੋ ਨਾਰੀਅਲ ਦਾ ਦà©à©±à¨§ ਉਬਲਣਾ ਸ਼à©à¨°à©‚ ਹੋ ਜਾਵੇ, ਉਦੋ ਇਸ ਵਿੱਚ ਹਲਕੀ ਤਲੀ ਹੋਈ ਮੱਛੀ ਪਾ ਦਿਓ। ਢੱਕਣ ਬੰਦ ਕਰ ਦਿਓ ਅਤੇ 15 ਮਿੰਟਾਂ ਤੱਕ ਪਕਾਓ।
ਹà©à¨£ ਇਸ ਵਿੱਚ ਨਾਰੀਅਲ ਦਾ ਪਹਿਲਾਂ ਦà©à©±à¨§ ( ਗਾੜà©à¨¹à¨¾ ਨਾਰੀਅਲ ਦਾ ਦà©à©±à¨§) ਪਾਓ। (ਗਾੜà©à¨¹à©€ ਗਰੇਵੀ ਲਈ, ਪਾਣੀ ਵਿੱਚ ਦੋ ਚਮਚ ਮੱਕੀ ਦਾ ਆਟਾ ਪਾਓ)।
ਕà©à¨ ਮਿੰਟਾਂ ਲਈ ਇਸ ਨੂੰ ਉਬਲਣ ਦਿਓ ਅਤੇ ਫੇਰ ਗੈਸ ਤੋ ਥੱਲੇ ਉਤਾਰ ਦਿਓ। ਇਸ ਉੱਤੇ ਕà©à¨ ਤਾਜ਼ਾ ਧਨਿਆ ਪੱਤਾ ਪਾਓ।
ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰà¨: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : simonroy@hotmail.com
ਟੈਲੀਫੋਨ : +91 471 2215377