ਇਸ ਵੀਡਿਓ ਵਿੱਚ ਪੋਰਕ ਪੇਰਲਨ ਨੂੰ ਬਨਾਉਣ ਦੀ ਵਿਧੀ ਵਿਖਾਈ ਗਈ ਹੈ।
ਇੱਕ ਕਿੱਲੋ ਪੋਰਕ (ਸੂਰ ਦਾ ਮਾਸ) ਨੂੰ ਸਾਫ਼ ਕਰੋ ਅਤੇ ਮੱਧ ਅਕਾਰ ਵਿੱਚ ਕੱਟੋ ਅਤੇ ਹੇਠਲਿਆਂ ਸਮੱਗਰਿਆਂ ਨਾਲ ਮੈਰੀਨੇਟ ਕਰੋ :
- ਧਨਿਆ ਪਾਉਡਰ - 5-6 ਚਮਚ
- ਮਿਰਚ ਪਾਉਡਰ - 1 ਚਮਚ (ਪਾਉਡਰ ਨੂੰ 1-2 ਮਿੰਟਾਂ ਲਈ à¨à©à©°à¨¨à©‹)
- ਕਾਲੀ ਮਿਰਚ ਪਾਉਡਰ - 1 ਚਮਚ (ਪਾਉਡਰ ਨੂੰ 1-2 ਮਿੰਟਾਂ ਲਈ à¨à©à©°à¨¨à©‹)
- ਹਲਦੀ ਪਾਉਡਰ - 1/2 ਚਮਚ
- ਚਿੱਟਾ ਸਿਰਕਾ - 2 ਚਮਚ
- ਲੂਣ - ਸà©à¨†à¨¦ ਲਈ
ਇੱਕ ਘੰਟੇ ਬਾਅਦ, ਕੂਕਰ ਵਿੱਚ ਅੱਧਾ ਕੱਪ ਪਾਣੀ ਪਾ ਕੇ 20-25 ਮਿੰਟਾਂ ਤੱਕ ਪਕਾਓ। ਇੱਕ ਕੜਾਈ ਵਿੱਚ, 3-4 ਚਮਚ ਤੇਲ ਪਾਓ ਅਤੇ ਲਸਣ ਦੀਆਂ 10-12 ਕਲਿਆ ਪਾਓ।
2 ਇੰਚ ਕੱਟਿਆ ਹੋਇਆ ਅਦਰਕ ਅਤੇ 2 ਕੱਟੇ ਹੋਠਪਿਆਜ਼ ਪਾਓ। ਪਿਆਜ਼ ਨੂੰ ਹਲਕਾ à¨à©‚ਰਾ ਅਤੇ ਨਰਮ ਹੋਣ ਤੱਕ ਪਕਾਓ। ਹà©à¨£ ਇਸ ਵਿੱਚ ਕà©à¨ ਕਰੀ ਪੱਤੇ ਅਤੇ ਪਹਿਲਾਂ ਤੋ ਪਕਾਇਆ ਹੋਇਆ ਪੋਰਕ ਪਾ ਦਿਓ।
ਢੱਕ ਦਿਓ ਅਤੇ ਗਰੇਵੀ ਦੇ ਗਾੜà©à¨¹à¨¾ ਹੋਣ ਤੱਕ ਪੱਕਣ ਦਿਓ। ਚੰਗੀ ਤਰà©à¨¹à¨¹à¨¾à¨‚ ਹਿਲਾਓ।
ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰà¨: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : simonroy@hotmail.com
ਟੈਲੀਫੋਨ : +91 471 2215377