ਇਸ ਵੀਡਿਓ ਵਿੱਚ ਕੇਲੇ ਦੇ ਪੱਤੇ ਵਿੱਚ ਲਪੇਟਿਆ ਹੋਇਆ ਮੱਛੀ ਮਸਾਲਾ ਬਨਾਉਣ ਦੀ ਵਿਧੀ ਵਿਖਾਈ ਗਈ ਹੈ।
ਇੱਕ ਕਿੱਲੋ ਸੀਰ ਮੱਛੀ, ਪਰਲ ਸਪੌਟ ਜਾਂ ਪੌਮਫਰੇਟ ਸਾਫ਼ ਕਰਕੇ ਇੱਕ ਪਾਸੇ ਰੱਖ ਦਿਓ।
ਤਿੰਨ ਜਾਂ ਚਾਰ ਚਮਚ ਨਾਰੀਅਲ ਦੇ ਤੇਲ ਵਿੱਚ ਹੇਠਲਿਆਂ ਸਮੱਗਰਿਆਂ ਨਾਲ ਤੜਕਾ ਲਾਓ :
- ਬਰੀਕ ਕੱਟੇ ਹੋਠਪਿਆਜ਼ - 4 ਤੋ 5
- ਬਰੀਕ ਕੱਟਿਆ ਹੋਇਆ ਅਦਰਕ - 2 ਤੋ 3 ਇੰਚ
- ਬਰੀਕ ਕੱਟਿਆ ਹੋਇਆ ਲਸਣ - 10 ਤੋ 12 ਕਲਿਆਂ
ਜਦੋ ਤੜਕੇ ਦੀ ਸਮੱਗਰੀ ਹਲਕੀ à¨à©‚ਰੀ ਹੋ ਜਾਵੇ, ਇਸ ਨੂੰ ਗੈਸ ਤੋ ਥੱਲੇ ਉਤਾਰ ਲਓ ਅਤੇ ਮਿਸ਼ਰਣ ਨੂੰ ਕਿਸੇ ਹੋਰ à¨à¨¾à¨‚ਡੇ ਵਿੱਚ ਪਾ ਕੇ ਇੱਕ ਪਾਸੇ ਰੱਖ ਦਿਓ।
ਹà©à¨£ ਉਸੇ ਪੈਨ ਵਿੱਚ, 2 ਚਮਚ ਤੇਲ ਪਾਓ ਅਤੇ ਇਸ ਵਿੱਚ ਹੇਠਲਿਆਂ ਸਮੱਗਰਿਆਂ ਨਾਲ ਬਣਿਆ ਹੋਇਆ ਪੇਸਟ ਪਾ ਕੇ à¨à©à©°à¨¨à©‹ :
- ਸ਼ਮਰਚ ਪਾਉਡਰ - 4 ਚਮਚ
- ਹਲਦੀ ਪਾਉਡਰ - 1/2 ਚਮਚ
- ਮੇਥੀ ਪਾਉਡਰ - 1/2 ਚਮਚ
ਪੇਸਟ ਨੂੰ ਜਾਂ ਤਾਂ ਤਿੰਨੋ ਪਾਉਡਰਾਂ ਨੂੰ ਇੱਕਠਾ ਪੀਹ ਕੇ ਜਾਂ ਪਾਉਡਰ ਵਿੱਚ ਥੋੜਾ ਪਾਣੀ ਪਾ ਕੇ ਬਣਾਇਆ ਜਾ ਸਕਦਾ ਹੈ।
ਇਸ ਨੂੰ à¨à©à©±à¨œà¨£ ਦੀ ਖà©à¨¶à¨¬à©‹ ਆਉਣ ਤੱਕ à¨à©à©°à¨¨à©‹à¥¤ ਫੇਰ ਇਸ ਵਿੱਚ 1/4 ਕਿੱਲੋ ਕੱਟੇ ਹੋਠਟਮਾਟਰ ਪਾਓ। ਟਮਾਟਰ ਨਰਮ ਹੋਣ ਤੱਕ ਪਕਾਓ। ਹà©à¨£ à¨à©à©±à¨œà¨¾ ਹੋਇਆ ਪਿਆਜ਼ - ਅਦਰਕ - ਲਸਣ ਪਾਓ। 1 ਚਮਚ ਸਿਰਕਾ ਅਤੇ ਸà©à¨†à¨¦ ਅਨà©à¨¸à¨¾à¨° ਨਮਕ ਪਾਓ ਅਤੇ ਚੰਗੀ ਤਰà©à¨¹à¨¹à¨¾à¨‚ ਰਲਾਓ।
ਜਦੋ ਸਾਰੀ ਸਮੱਗਰੀ ਚੰਗੀ ਤਰà©à¨¹à¨¹à¨¾à¨‚ ਰੱਲ ਜਾਵੇ, ਪੈਨ ਨੂੰ ਗੈਸ ਤੋ ਥੱਲੇ ਉਤਾਰ ਕੇ ਇੱਕ ਪਾਸੇ ਰੱਖ ਲਓ।
ਇੱਕ ਕੇਲੇ ਦਾ ਪੱਤਾ ਲਓ ਅਤੇ ਨਰਮ ਬਨਾਉਣ ਲਈ ਇਸਨੂੰ ਅੱਗ ਤੇ ਸੇਕੋ। ਇਸ ਉੱਤੇ ਥੋੜਾ ਤੇਲ ਲਗਾਉਣ ਤੋ ਬਾਅਦ, ਕà©à¨ ਮਸਾਲਾ ਲਗਾਓ ਅਤੇ ਇਸ ਉੱਤੇ ਮੱਛੀ ਦਾ ਇੱਕ ਟà©à©±à¨•à©œà¨¾ ਰੱਖ ਦਿਓ। ਹà©à¨£ ਮੱਛੀ ਉੱਤੇ ਫੇਰ ਕà©à¨ ਮਸਾਲਾ ਲਗਾਓ ਅਤੇ ਮੱਛੀ ਨੂੰ ਪੱਤੇ ਨਾਲ ਲਪੇਟ ਦਿਓ ਅਤੇ ਕੱਸ ਕੇ ਬਨ ਦਿਓ।
ਇੱਕ ਮੋਟਾ à¨à¨¾à¨‚ਡਾ ਗਰਮ ਕਰੋ ਅਤੇ ਪੈਨ ਵਿੱਚ ਕà©à¨ ਤੇਲ ਲਗਾ ਕੇ ਮੱਛੀ ਦੇ ਪੈਕਟ ਨੂੰ ਪਕਾਓ। ਇਸ ਨੂੰ ਢੱਕ ਦਿਓ ਅਤੇ ਨਿੱਮੇ ਸੇਕ ਤੇ ਬਣਾਓ, ਥੋੜੀ ਥੋੜੀ ਦੇਰ ਚ ਮੱਛੀ ਨੂੰ ਪਲਟਦੇ ਰਵੋ।
ਜਦੋ ਕੇਲੇ ਦਾ ਟà©à©±à¨•à©œà¨¾ ਹਲਕਾ à¨à©à¨°à¨¾ ਹੋ ਜਾਵੇ, ਸਮà¨à©‹ ਮੱਛੀ ਪੂਰੀ ਤਰà©à¨¹à¨¹à¨¾à¨‚ ਪੱਕ ਗਈ ਹੈ।
ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰà¨: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : simonroy@hotmail.com
ਟੈਲੀਫੋਨ : +91 471 2215377