ਸਮੱਗਰੀ
- ਚਿਕਨ ਦੇ ਟà©à©±à¨•à©œà©‡ (ਛੋਟੇ ਛੋਟੇ ਕੱਟੇ ਹੋà¨) - 1/2 ਕਿੱਲੋ (ਬਿਨà©à¨¹à¨¾ ਹੱਡੀ ਵਾਲੇ)
- ਪਿਆਜ਼ (ਕੱਟਿਆ ਹੋਇਆ) - 2 ਕੱਪ
- ਲਸਣ (ਪੀਸੀਆ ਹੋਇਆ) - 2 ਚਮਚ
- ਅਦਰਕ (ਪੀਸੀਆ ਹੋਇਆ) - 2 ਚਮਚ
- ਹਰੀ ਮਿਰਚ (ਕੱਟਿਆ ਹੋਇਆ) - 8
- ਚਿਕਨ ਮਸਾਲਾ ਪਾਉਡਰ - 2 ਚਮਚ
- ਕਾਲੀ ਮਿਰਚ (ਪੀਸੀ ਹੋਈ) - 1 ਚਮਚ
- ਜੀਰਾ - 1 ਚਮਚ
- ਨਾਰੀਅਲ ( ਕੱਦà©à¨•à¨¸ ਕੀਤਾ ਹੋਇਆ) - 1 ਕੱਪ
- ਕਰੀ ਪੱਤੇ
- ਧਨਿਆ ਪੱਤਾ - 1/2 ਕੱਪ
- ਲੂਣ
- ਤੇਲ
- ਰਾਈ ਦੇ ਬੀਜ - 1 ਚਮਚ
- ਉੜਦ ਦਾਲ - 1 ਚਮਚ
- ਤੇਜ ਪੱਤਾ
ਬਨਾਉਣ ਦੀ ਵਿਧੀ
ਇੱਕ ਕੜਾਈ (ਵੱਡੇ ਪੈਨ) ਵਿੱਚ ਤਿੰਨ ਚਮਚ ਤੇਲ ਗਰਮ ਕਰੋ। ਇਸ ਵਿੱਚ ਰਾਈ, ਉੜਦ ਦਾਲ, ਜੀਰਾ, ਕਰੀ ਪੱਤਾ, ਅਦਰਕ ਅਤੇ ਲਸਣ ਪਾਓ। ਹà©à¨£ ਹਰੀ ਮਿਰਚਾਂ ਅਤੇ ਵੱਡੇ ਵੱਡੇ ਪਿਆਜ਼ ਪਾਓ। ਥੋੜੀ ਦੇਰ à¨à©à©°à¨¨à©‹ ਅਤੇ ਚਿਕਨ ਦੇ ਟà©à©±à¨•à©œà©‡ ਪਾ ਦਿਓ। ਹੋਲੀ ਹੋਲੀ ਰਲਾਓ। ਚਿਕਨ ਮਸਾਲਾ, ਕਾਲੀ ਮਿਰਚ, ਹਲਦੀ ਪਾਉਡਰ ਅਤੇ ਲੂਣ ਪਾਓ।
ਹà©à¨£ ਤà©à¨¸à©€ ਦੋ ਕੱਪ ਪਾਣੀ ਵੀ ਪਾ ਸਕਦੇ ਹੋ। ਤੇਜ ਪੱਤਾ ਪਾਓ। ਢੱਕਣਬੰਦ ਕਰ ਦਿਓ ਅਤੇ ਚੰਗੀ ਤਰà©à¨¹à¨¹à¨¾à¨‚ ਪਕਾਓ। ਜਦੋ ਸਾਰਾਪਾਣੀ ਸà©à©±à¨• ਜਾਵੇ, ਇਸ ਵਿੱਚ ਕੱਦà©à¨•à¨¸ ਕੀਤਾ ਹੋਇਆ ਨਾਰੀਅਲ ਪਾ ਦਿਓ। ਕà©à¨ ਸਮੇਂ ਲਈ ਪਕਾਓ। ਇਸ ਵਿੱਚ ਧਨਿਆ ਪੱਤਾ ਪਾ ਦਿਓ ਅਤੇ ਥੋੜੀ ਦੇਰ ਹਿਲਾਓ।
ਹà©à¨£ ਤà©à¨¸à©€ ਮਜ਼ੇਦਾਰ ਅਤੇ ਮਸਾਲੇਦਾਰ ਚਿਕਨ ਤੋਰਨ ਦਾ ਆਨੰਦ ਮਾਣੋ।