ਸਮੱਗਰੀ
- ਡà©à¨°à¨¾à¨ˆ ਪਰੌਨ (ਛੋਟੇ ਅਕਾਰ ਦੇ) - 1 ਕੱਪ
- ਬੰਦਗੋà¨à©€ (ਪਤਲੀ ਕੱਟੀ ਹੋਈ) - 2 ਕੱਪ
- ਪਿਆਜ਼ (ਪਤਲਾ ਕੱਟਿਆ ਹੋਇਆ) - 1 ਕੱਪ
- ਕੱਦà©à¨•à¨¸ ਕੀਤਾ ਹੋਇਆ ਨਾਰੀਅਲ - 1 ਕੱਪ
- ਹਰੀ ਮਿਰਚ (ਕੱਟੀ ਹੋਈ) - 5
- ਗਰਮ ਮਸਾਲਾ - 1/2 ਚਮਚ
- ਲਸਣ - 4 ਕਲਿਆਂ
- ਜੀਰਾ - 1 ਚਮਚ
- ਅਦਰਕ (ਕੱਟਿਆ ਹੋਇਆ) - 1/2 ਚਮਚ
- ਕਾਲੀ ਮਿਰਚ ਪਾਉਡਰ - 1/2 ਚਮਚ
- ਹਲਦੀ ਪਾਉਡਰ - 1/2 ਚਮਚ
- ਲੂਣ
- ਨਮਕ
- ਧਨਿਆ ਪੱਤਾ
ਤੜਕੇ ਲਈ ਸਮੱਗਰੀ
- ਰਾਈ - 1 ਚਮਚ
- ਉੜਦ ਦਾਲ (ਟà©à©±à¨•à©œà¨¾) - 1 ਚਮਚ
- ਕਰੀ ਪੱਤਾ
- ਲਾਲ ਮਿਰਚ – 3
ਬਨਾਉਣ ਦੀ ਵਿਧੀ
ਇੱਕ ਕੜਾਈ (ਵੱਡੇ ਪੈਨ) ਵਿੱਚ ਤਿੰਨ ਚਮਚ ਤੇਲ ਲਓ ਅਤੇ ਇਸ ਨੂੰ ਗਰਮ ਕਰੋ। ਰਾਈ ਪਾਓ। ਜਦੋ ਇਹ ਫà©à©±à¨Ÿà¨£à¨¾ ਸ਼à©à¨°à©‚ ਹੋ ਜਾਵੇ, ਇਸ ਵਿੱਚ ਉੜਦ ਦਾਲ, ਲਾਲ ਮਿਰਚ, ਕਰੀ ਪੱਤਾ, ਅਦਰਕ, ਲਸਣ ਪਾ ਦਿਓ। ਚੰਗੀ ਤਰà©à¨¹à¨¹à¨¾à¨‚ ਹਿਲਾਓ। ਹà©à¨£ ਜੀਰਾ, ਹਰੀ ਮਿਰਚ, ਡà©à¨°à¨¾à¨ˆ ਪਰੌਨ, ਹਲਦੀ ਪਾਉਡਰ, ਕਾਲੀ ਮਿਰਚ ਪਾਉਡਰ ਅਤੇ ਗਰਮ ਮਸਾਲਾ ਪਾਓ। ਕà©à¨ ਪਾਣੀ ਅਤੇ ਲੂਣ ਪਾਓ। ਢੱਕਣ ਬੰਦ ਕਰ ਦਿਓ ਅਤੇ 8 ਮਿੰਟ ਪਕਾਓ।
ਹà©à¨£ ਢੱਕਣ ਹਟਾ ਦਿਓ। ਹਿਲਾਓ ਅਤੇ ਇਸ ਵਿੱਚ ਵੱਡੇ ਪਿਆਜ਼, ਬੰਦਗੋà¨à©€ ਅਤੇ ਕੱਦà©à¨•à¨¸ ਕੀਤਾ ਹੋਇਆ ਨਾਰੀਅਲ ਪਾ ਦਿਓ। ਚੰਗੀ ਤਰà©à¨¹à¨¹à¨¾à¨‚ ਹਿਲਾਓ। ਢੱਕਣ ਬੰਦ ਕਰ ਦਿਓ ਅਤੇ ਕà©à¨ ਸਮੇਂ ਲਈ ਪਕਾਓ। ਢੱਕਣ ਲਾ ਕੇ ਵੇਖੋ ਕੀ ਸਾਰਾ ਪਾਣੀ ਸà©à©±à¨• ਗਿਆ ਹੈ ਜਾਂ ਨਹੀਂ। ਫੇਰ ਹਿਲਾਓ। ਢੱਕਣ ਬੰਦ ਕਰ ਦਿਓ ਅਤੇ ਕà©à¨ ਹੋਰ ਸਮੇਂ ਲਈ ਪਕਾਓ।
ਧਨਿਆ ਪੱਤਾ ਨਾਲ ਸਜਾ ਕੇ ਗਰਮਾਗਰਮ ਬੰਦਗੋà¨à©€ ਨਾਲ ਡà©à¨°à¨¾à¨ˆ ਪਰੌਨ ਨੂੰ ਪਰੋਸੋ।