ਸਮੱਗਰੀ
- ਚੰਗੀ ਤਰà©à¨¹à¨¹à¨¾à¨‚ ਉਬਾਲੇ ਹੋਠਅੰਡੇ – 4
- ਪਿਆਜ਼ (ਕੱਟਿਆ ਹੋਇਆ) - 1 ਕੱਪ
- ਹਰੀ ਮਿਰਚ (ਕੱਟੀ ਹੋਈ) – 3
- ਟਮਾਟਰ (ਕੱਟਿਆ ਹੋਇਆ) - 1 ਕੱਪ
- ਗਰਮ ਮਸਾਲਾ - 1 ਚਮਚ
- ਧਨਿਆ ਪਾਉਡਰ - 1 ਚਮਚ
- ਜੀਰਾ - 1 ਚਮਚ
- ਲਾਲ ਮਿਰਚ ਪਾਉਡਰ - 1 ਚਮਚ
- ਹਲਦੀ ਪਾਉਡਰ - 1/2 ਚਮਚ
- ਅਦਰਕ-ਲਸਣ ਪੇਸਟ - 1 ਚਮਚ
- ਕਰੀ ਪੱਤੇ
- ਧਨਿਆ ਪੱਤਾ
- ਲੂਣ
- ਤੇਲ
ਬਨਾਉਣ ਦੀ ਵਿਧੀ
ਇੱਕ ਪੈਨ ਵਿੱਚ ਤਿੰਨ ਚਮਚ ਨਾਰੀਅਲ ਦਾ ਤੇਲ ਗਰਮ ਕਰੋ। ਇਸ ਵਿੱਚ ਜੀਰਾ ਅਤੇ ਅਦਰਕ-ਲਸਣ ਦਾ ਪੇਸਟ ਪਾਓ ਅਤੇ ਕà©à¨ ਸਮੇਂ ਲਈ ਹਿਲਾਓ। ਇਸ ਵਿੱਚ, ਵੱਡੇ ਪਿਆਜ਼, ਹਰੀ ਮਿਰਚ ਅਤੇ ਕਰੀ ਪੱਤਾ ਪਾਓ। ਜਦੋ ਇਸ ਦਾ ਰੰਗ à¨à©‚ਰਾ ਹੋ ਜਾਵੇ, ਇਸ ਵਿੱਚ ਟਮਾਟਰ ਪਾ ਦਿਓ ਅਤੇ ਚੰਗੀ ਤਰà©à¨¹à¨¹à¨¾à¨‚ ਹਿਲਾਓ। ਹà©à¨£ ਧਨਿਆ ਪਾਉਡਰ, ਮਿਰਚ ਪਾਉਡਰ, ਹਲਦੀ ਪਾਉਡਰ ਅਤੇ ਗਰਮ ਮਸਾਲਾ ਪਾਓ। ਚੰਗੀ ਤਰà©à¨¹à¨¹à¨¾à¨‚ ਰਲਾਓ। ਹà©à¨£ ਇਸ ਵਿੱਚ ਅੱਧਾ ਕੱਪ ਪਾਣੀ ਪਾ ਦਿਓ। ਹੋਲੀ ਹੋਲੀ ਹਿਲਾਓ। ਹà©à¨£ ਲੂਣ ਪਾਓ।
ਜਦੋ ਇਹ ਉਬਲਣਾ ਸ਼à©à¨°à©‚ ਹੋ ਜਾਵੇ, ਉਦੋ ਹਰੇਕ ਅੰਡੇ ਨੂੰ ਚਾਰ ਜਾਂ ਛੇ ਟà©à©±à¨•à©œà¨¿à¨†à¨‚ ਵਿੱਚ ਕੱਟੋ ਅਤੇ ਇਸਨੂੰ ਉਬਲਦੀ ਹੋਈ ਸਮੱਗਰੀ ਵਿੱਚ ਪਾ ਦਿਓ। ਅੰਡੇ ਦੇ ਪੀਲੇ à¨à¨¾à¨— ਤੋੜੇ ਬਿਨà©à¨¹à¨¾ ਚੰਗੀ ਤਰà©à¨¹à¨¹à¨¾à¨‚ ਰਲਾਓ।
à¨à¨— ਕੂਟੂ ਨੂੰ ਕੱਟੇ ਹੋ ਧਨਿਆ ਪੱਤਾ ਨਾਲ ਸਜਾਓ ਅਤੇ ਗਰਮਾਗਰਮ ਪਰੋਸੋ।