ਮੈਰੀਨੇਟ ਕਰਨ ਲਈ ਸਮੱਗਰੀ
- ਮਟਨ - 1/2 ਕਿਲੋ (ਮੱਧਮ ਅਕਾਰਵਿੱਚ ਕੱਟਿਆ ਹੋਇਆ)
- ਧਨਿਆ ਪੱਤਾ - 25 ਗà©à¨°à¨¾à¨®
- ਪà©à¨¦à©€à¨¨à¨¾ - 25 ਗà©à¨°à¨¾à¨®
- ਕਰੀ ਪੱਤਾ - 10 ਗà©à¨°à¨¾à¨®
- ਹਰੀ ਮਿਰਚ – 5
- ਜੀਰਾ - 1 ਚਮਚ
- ਲਸਣ (ਕੱਟਿਆ ਹੋਇਆ) - 2 ਚਮਚ
- ਅਦਰਕ (ਕੱਟਿਆ ਹੋਇਆ) - 2 ਚਮਚ
- ਹਲਦੀ ਪਾਉਡਰ - 1/2 ਚਮਚ
- ਨਿੰਬੂ ਦਾ ਰਸ - 1 ਚਮਚ
- ਖਸਖਸ ਦਾ ਪੇਸਟ - 1 ਚਮਚ
- ਮੱਠਿਆ ਹੋਇਆ ਦਹੀ - 1/2 ਕੱਪ
- ਧਨਿਆ ਪੱਤਾ - 2 ਚਮਚ
- ਸੌਂਫ ਪਾਉਡਰ - 1/2 ਚਮਚ
ਬਿਰਯਾਨੀ ਚਾਵਲ ਲਈ ਸਮੱਗਰੀ
- ਘਿਓ - 3 ਚਮਚ
- ਦਾਲਚੀਨੀ - 5-6
- ਤੇਜ ਪੱਤਾ – 1
- ਇਲਆਚੀ ਦੇ ਬੀਜ - 4-5
- ਕਰੀ ਪੱਤੇ
- ਪਿਆਜ਼ (ਕੱਟਿਆ ਹੋਇਆ) - 1 ਕੱਪ
- ਬਿਰਯਾਨੀ ਚਾਵਲ - 250 ਗà©à¨°à¨¾à¨®
- ਪਾਣੀ - 1/2 ਲੀਟਰ
ਮਸਾਲੇ ਲਈ ਸਮੱਗਰੀ
- ਘਿਓ - 2 ਚਮਚ
- ਦਾਲਚੀਨੀ- 5
- ਤੇਜ ਪੱਤਾ – 1
- ਲੌੰਗ – 4
- ਇਲਆਚੀ – 4
- ਜੇਫੱਲ - 100 ਗà©à¨°à¨¾à¨®
- ਟਮਾਟਰ – 1
ਸਜਾਉਣ ਲਈ ਸਮੱਗਰੀ
- ਪਿਆਜ਼ (ਕੱਟਿਆ ਹੋਇਆ) - 1 ਕੱਪ
- ਕਾਜੂ - 1/4 ਕੱਪ
- ਸੌਗੀ - 1/4 ਕੱਪ
ਬਨਾਉਣ ਦੀ ਵਿਧੀ
ਤà©à¨¸à©€ ਮਟਨ ਨੂੰ ਮੈਰੀਨੇਟ ਕਰਨ ਦੇ ਨਾਲ ਸ਼à©à¨°à©‚ ਕਰ ਸਕਦੇ ਹੋ। ਮਟਨ ਦੇ ਟà©à©±à¨•à©œà¨¿à¨†à¨‚ ਨੂੰ ਇੱਕ ਬਾਉਲ ਵਿੱਚ ਲਵੋ ਅਤੇ ਇਸ ਵਿੱਚ ਲਸਣ, ਲੌੰਗ, ਦਾਲਚੀਨੀ, ਸੌਂਫ, ਹਰੀ ਮਿਰਚ, ਹਲਦੀ ਪਾਉਡਰ, ਖਸਖਸ ਦਾ ਪੇਸਟ, ਕੱਟਿਆ ਹੋਇਆ ਅਦਰਕ, ਜੇਫੱਲ, ਤੇਜ ਪੱਤਾ, ਪà©à¨¦à©€à¨¨à¨¾, ਜੀਰਾ, ਇਲਆਚੀ, ਧਨਿਆ ਪਾਉਡਰ, ਨਿੰਬੂ ਦਾ ਰਸ, ਕਰੀ ਪੱਤਾ, ਮੱਠਿਆ ਹੋਇਆ ਦਹੀ ਅਤੇ ਲੂਣ ਪਾਓ। ਚੰਗੀ ਤਰà©à¨¹à¨¹à¨¾à¨‚ ਰਲਾਓ ਅਤੇ ਇੱਕ ਪਾਸੇ ਰੱਖ ਦਿਓ।
ਹà©à¨£ ਇੱਕ ਪੈਨ ਲਓ ਅਤੇ ਇਸ ਵਿੱਚ 1 ਚਮਚ ਘਿਓ ਗਰਮ ਕਰੋ। ਕਾਜੂ ਪਾਓ। ਜਦੋ ਇਹ à¨à©‚ਰੇ ਹੋ ਜਾਉਣ, ਇਸ ਨੂੰ ਗੈਸ ਤੋ ਥੱਲੇ ਉਤਾਰ ਲਵੋ। ਇਹ ਪà©à¨°à¨•à¨¿à¨°à¨¿à¨† ਸੌਗੀ ਨਾਲ ਵੀ ਦੋਹਰਾਓ। ਹà©à¨£ ਤà©à¨¸à©€ ਵੱਡੇ ਪਿਆਜ਼, ਲੂਣ ਪਾ ਕੇ ਚੰਗੀ ਤਰà©à¨¹à¨¹à¨¾à¨‚ ਰਲਾਓ। ਸਮੱਗਰੀ ਨੂੰ ਇੱਕ ਪਾਸੇ ਰੱਖ ਦਿਓ।
ਇੱਕ ਪੈਨ ਵਿੱਚ ਤਿੰਨ ਚਮਚ ਘਿਓ ਗਰਮ ਕਰੋ। à¨à©à©±à¨œà©‡ ਹੋਠਪਿਆਜ਼ ਨੂੰ ਪਾਓ ਅਤੇ ਹਿਲਾਓ। ਇਸ ਵਿੱਚ ਟਮਾਟਰ ਪਾਓ ਅਤੇ ਚੰਗੀ ਤਰà©à¨¹à¨¹à¨¾à¨‚ ਹਿਲਾਓ। ਹà©à¨£ ਲੋੜੀਦਾ ਪਾਣੀ ਪਾਓ ਅਤੇ ਥੋੜਾ ਜਿਹਾ ਹਿਲਾਓ। ਢੱਕਣ ਬੰਦ ਕਰ ਦਿਓ ਅਤੇ ਪਕਾਓ।
ਇੱਕ ਹੋਰ à¨à¨¾à¨‚ਡਾ ਲਵੋ ਅਤੇ 4 ਚਮਚ ਘਿਓ ਗਰਮ ਕਰੋ। ਲੌੰਗ, ਸੌਂਫ, ਦਾਲਚੀਨੀ, ਜੀਰਾ ਪਾਉਡਰ ਅਤੇ ਕਰੀ ਪੱਤਾ ਪਾਓ। ਇਸ ਵਿੱਚ ਇਲਆਚੀ ਅਤੇ ਪਿਆਜ਼ ਪਾਓ। ਚੰਗੀ ਤਰà©à¨¹à¨¹à¨¾à¨‚ ਹਿਲਾਓ ਅਤੇ ਚਾਵਲ ਮਿਲਾ ਦਿਓ। ਫੇਰ ਰਲਾਓ। ਚਾਵਲ ਡà©à¨¬à¨¾à¨‰à¨£ ਲਈ ਲੋੜੀਦਾ ਪਾਣੀ ਪਾਓ। ਹà©à¨£ ਲੂਣ ਪਾਓ। ਢੱਕਣ ਬੰਦ ਕਰ ਦਿਓ ਅਤੇ ਪਕਾਓ।
ਹà©à¨£ ਉਸ ਪੈਨ ਦਾ ਢੱਕਣ ਹਟਾਓ ਜਿਸ ਵਿੱਚ ਮਟਨ ਪੱਕ ਰਿਹਾ ਹੈ। ਥੋੜਾ ਜਿਹਾ ਹਿਲਾਓ।
ਜਿਸ à¨à¨¾à¨‚ਡੇ ਵਿੱਚ ਚੌਲ ਬਣਾਠਗਠਹਨ, ਉਸ ਵਿੱਚੋ ਕà©à¨ ਚਾਵਲ ਕੱਢ ਕੇ ਬਾਉਲ ਵਿੱਚ ਪਾ ਲਓ। ਕà©à¨ ਮਟਨ ਦੇ ਟà©à©±à¨•à©œà©‡ ਲਵੋ ਅਤੇ ਉਹਨਾਂ ਨੂੰ ਬਾਕੀ ਚਾਵਲਾਂ ਦੇ ਉੱਪਰ ਰੱਖ ਦਿਓ। ਹà©à¨£ ਕੱਢੇ ਹੋਠਚੌਲਾਂ ਨੂੰ ਮਟਨ ਦੇ ਟà©à©±à¨•à©œà¨¿à¨†à¨‚ ਉੱਤੇ ਫੈਲਾ ਦਿਓ। ਬਾਕੀ ਬਚੇ ਹੋਠਮਟਨ ਨੂੰ ਇਸ ਉੱਤੇ ਰੱਖ ਦਿਓ। ਅੰਤ ਵਿੱਚ ਕਾਜੂ, ਸੌਗੀ ਅਤੇ à¨à©à©±à¨œà©‡ ਹੋਠਪਿਆਜ਼ ਨੂੰ ਪਾਓ। ਇਸ ਉੱਤੇ ਧਨਿਆ ਪੱਤਾ ਪਾਓ ਅਤੇ ਥੋੜੀ ਦੇਰ ਪਕਾਓ।
ਹà©à¨£ ਕੇਰਲ ਦੇ ਮਾਲਾਬਾਰ ਖੇਤਰ ਦਾ ਇਹ ਸà©à¨†à¨¦ à¨à©‹à¨œà¨¨ ਪਰੋਸਣ ਲਈ ਤਿਆਰ ਹੈ।