ਸਮੱਗਰੀ
- ਨਥੋਲੀ (à¨à¨¨à¨•à©‹à¨µà©€) ਮੱਛੀ - 1 ਕੱਪ
- ਪਿਆਜ਼ (ਕੱਟਿਆ ਹੋਇਆ) - 1 ਕੱਪ
- ਲਸਣ (ਕੱਟਿਆ ਹੋਇਆ) - 1 ਚਮਚ
- ਅਦਰਕ (ਕੱਟਿਆ ਹੋਇਆ) - 1 ਚਮਚ
- ਕਾੰਥਾਰੀ ਮà©à¨²à¨•à© ਜਾਂ ਪੀਸੀ ਹੌਈ ਹਰੀ ਮਿਚਰ - 1 ਚਮਚ
- ਪੀਸੀ ਹੋਈ ਕਾਲੀ ਮਿਰਚ - 1 ਚਮਚ
- ਹਲਦੀ ਪਾਉਡਰ - ½ ਚਮਚ
- ਕਰੀ ਪੱਤਾ
- ਲੂਣ
- ਨਾਰੀਅਲ ਦਾ ਤੇਲ
ਬਨਾਉਣ ਦੀ ਵਿਧੀ
ਦੋ ਚਮਚ ਤੇਲ ਲਵੋ ਅਤੇ ਇੱਕ ਪੈਨ ਵਿੱਚ ਗਰਮ ਕਰੋ। ਇਸ ਵਿੱਚ ਅਦਰਕ, ਲਸਣ, ਹਰੀ ਮਿਰਚ ਅਤੇ ਪਿਆਜ਼ ਪਾਓ। ਚੰਗੀ ਤਰà©à¨¹à¨¹à¨¾à¨‚ ਹਿਲਾਓ ਅਤੇ ਤਿੰਨ ਮਿੰਟਾਂ ਲਈ à¨à©à©°à¨¨à©‹à¥¤ ਹà©à¨£ ਹਲਦੀ ਪਾਉਡਰ ਅਤੇ ਕਾਲੀ ਮਿਰਚ ਪਾਓ। ਚੰਗੀ ਤਰà©à¨¹à¨¹à¨¾à¨‚ ਰਲਾਓ ਅਤੇ ਲੂਣ ਪਾਓ। ਫੇਰ ਰਲਾਓ ਅਤੇ ਇਸ ਵਿੱਚ ਸਾਫ਼ ਨੇਤੌਲੀ (à¨à¨Ÿà¨•à©‹à¨µà©€) ਮੱਛੀ ਪਾ ਦਿਓ। ਇਸਨੂੰ ਹਿਲਾਓ ਅਤੇ ਕà©à¨ ਦੇਰ ਤੱਕ ਪੱਕਣ ਦਿਓ।
ਹà©à¨£ ਪੈਨ ਥੱਲੇ ਉਤਾਰ ਕੇ ਇੱਕ ਪਾਸੇ ਰੱਖ ਦਿਓ ਅਤੇ ਮਿੱਟੀ ਦੇ à¨à¨¾à¨‚ਡੇ ਵਿੱਚ ਦੋ ਚਮਚ ਤੇਲ ਗਰਮ ਕਰੋ। à¨à¨¾à¨‚ਡੇ ਵਿੱਚ à¨à¨¾à¨« ਵਿੱਚ ਪੱਕੇ ਹੋਠਕੇਲੇ ਦੇ ਪੱਤੇ ਪਾਓ ਅਤੇ ਕà©à¨ ਤੇਲ ਪਾਓ। ਸਾਫ ਨੇਤੌਲੀ (à¨à¨¨à¨•à©‹à¨µà©€) ਮੱਛੀ ਨੂੰ ਕੇਲੇ ਦੇ ਪੱਤੇ ਤੇ ਰੱਖ ਕੇ ਲਪੇਟ ਦਿਓ। ਢੱਕਣ ਬੰਦ ਕਰ ਦਿਓ ਅਤੇ ਨਿੱਮੇ ਸੇਕ ਤੇ ਪਕਾਓ।
ਜਦੋ ਇਹ ਚੰਗੀ ਤਰà©à¨¹à¨¹à¨¾à¨‚ ਪੱਕ ਜਾਵੇ, ਇਸਨੂੰ ਗੈਸ ਤੋ ਉਤਾਰ ਲਵੋ। ਕਰੀ ਪੱਤੇ ਨਾਲ ਸਜਾਓ ਅਤੇ ਗਰਮਾਗਰਮ ਪਰੋਸੋ।