ਸਮੱਗਰੀ
- ਛਿੱਲਕੇ ਉਤਾਰੇ ਹੋਠ50 ਮੱਧਮ ਅਕਾਰ ਦੇ ਪਰੌਨ (à¨à©€à¨‚ਗਾ ਮੱਛੀ)
- 1 ਹਰਾ ਅੰਬ ਛੋਟੇ ਟà©à©±à¨•à©œà¨¿à¨†à¨‚ ਵਿੱਚ ਕੱਟਿਆ ਹੋਇਆ
- ਬਰੀਕ ਕੱਟਿਆ ਹੋਇਆ 1 ਇੰਚ ਲੰਬਾ ਅਦਰਕ,
- ਦੋ ਟà©à©±à¨•à©œà¨¿à¨†à¨‚ ਵਿੱਚ ਕੱਟਿਆਂ ਹੋਇਆ 4 ਤੋ 5 ਹਰੀ ਮਿਰਚਾਂ
ਸ਼ੋਰਬਾ (ਗਰੇਵੀ) ਲਈ ਸਮੱਗਰੀ
- ਨਾਰੀਅਲ (ਕੱਦà©à¨•à¨¸ ਕੀਤਾ ਹੋਇਆ) – 1
- ਲਾਲ ਮਿਰਚ ਪਾਉਡਰ
- ਹਲਦੀ ਪਾਉਡਰ - 1/2 ਚਮਚ
- ਜੀਰਾ - 1 ਚਮਚ
- ਮੇਥੀ ਪਾਉਡਰ - 1/4 ਚਮਚ
- ਛੋਟੇ ਪਿਆਜ਼ - 8-10
- ਕਰੀ ਪੱਤੇ
- ਲੂਣ
- ਨਾਰੀਅਲ ਤੇਲ - 1 ਚਮਚ
ਬਨਾਉਣ ਦੀ ਵਿਧੀ
ਮਿੱਟੀ ਦੇ à¨à¨¾à¨‚ਡੇ ਵਿੱਚ ਪਰੌਨ (à¨à©€à¨‚ਗਾ ਮੱਛੀ) ਪਾਓ। ਇਸ ਵਿੱਚ ਅੰਬ ਅਤੇ ਕੱਟੀ ਹੋਈ ਹਰੀ ਮਿਰਚ ਪਾਓ। ਲੂਣ ਅਤੇ ਥੋੜਾ ਪਾਣੀ ਪਾਓ। ਹà©à¨£ ਢੱਕਣ ਬੰਦ ਕਰੋ ਅਤੇ ਥੋੜੀ ਦੇਰ ਪਕਾਓ। ਜਦੋ ਪਰੌਨ ਪੱਕ ਜਾਵੇ, ਇਸ ਵਿੱਚ ਅੱਧਾ ਕੱਪ ਪਾਣੀ ਨਾਲ ਪੀਸੀਆ ਹੋਇਆ ਮਸਾਲਾ ਪਾਓ। ਇਸਨੂੰ ਤੇਜ ਸੇਕ ਤੇ ਪਕਾਓ। ਥੋੜਾ ਹਿਲਾਓ। ਇਸ ਵਿੱਚ ਕਰੀ ਪੱਤਾ ਪਾਓ। ਜਦੋ ਇਹ ਉਬਲਣ ਲੱਗ ਜਾਵੇ, ਸੇਕ ਨਿੱਮਾ ਕਰ ਦਿਓ। ਅੰਤ ਵਿੱਚ ਥੋੜਾ ਤੇਲ ਪਾਓ ਅਤੇ ਪੰਜ ਮਿੰਟ ਲਈ ਪਕਾਓ।
ਗਰਮਰਗਰਮ ਪਰੌਨ ਕਰੀ ਪਰੋਸੋ।