ਸਮੱਗਰੀ
- ਚਿਕਨ - 1/2 ਕਿੱਲੋ (ਬਿਨà©à¨¹à¨¾ ਹੱਡੀ ਵਾਲਾ)
- ਨਾਰੀਅਲ (ਕੱਦà©à¨•à¨¸ ਕੀਤਾ ਹੋਇਆ) - 1 ਕੱਪ
- ਅਦਰਕ - 1 ਇੰਚ ਲੰਬਾ ਕੱਟਿਆ ਹੋਇਆ
- ਲਸਣ – 6
- ਹਰੀ ਮਿਰਚ – 6
- ਨਾਰੀਅਲ ਦਾ ਤੇਲ - 1
- ਛੋਟੇ ਕੱਟੇ ਹੋਠਪਿਆਜ਼ – 1 ਕੱਪ
- ਵੱਡੇ ਪਿਆਜ਼ – 1
- ਟਮਾਟਰ – 1
- ਮਿਰਚ ਪਾਉਡਰ - 1 ਚਮਚ
- ਹਲਦੀ ਪਾਉਡਰ - 1/2 ਚਮਚ
- ਧਨਿਆ ਪਾਉਡਰ - 2 ਚਮਚ
- ਗਰਮ ਮਸਾਲਾ - 1/2 ਚਮਚ
- ਕਰੀ ਪੱਤਾ
- ਲੂਣ
ਬਨਾਉਣ ਦੀ ਵਿਧੀ
ਪੈਨ ਵਿੱਚ ਦੋ ਚਮਚ ਤੇਲ ਗਰਮ ਕਰੋ ਅਤੇ ਕੱਦà©à¨•à¨¸ ਕੀਤਾ ਹੋਇਆ ਨਾਰੀਅਲ à¨à©à©°à¨¨à©‹à¥¤ ਹà©à¨£ ਇਸ ਵਿੱਚ ਧਨਿਆ ਪਾਉਡਰ, ਮਿਰਚ ਪਾਉਡਰ, ਗਰਮ ਮਸਾਲਾ, ਹਲਦੀ ਪਾਉਡਰ ਪਾਓ ਅਤੇ ਚੰਗੀ ਤਰà©à¨¹à¨¹à¨¾à¨‚ ਰਲਾਓ। ਜਦੋ ਮਿਸ਼ਰਣ à¨à©‚ਰਾ ਹੋ ਜਾਵੇ, ਇਸਦਾ ਪੇਸਟ ਬਣਾ ਕੇ ਇੱਕ ਪਾਸੇ ਰੱਖ ਲਓ।
ਹà©à¨£ ਇੱਕ ਪੈਨ ਲਓ ਅਤੇ ਇਸ ਵਿੱਚ ਕà©à¨ ਤੇਲ ਗਰਮ ਕਰੋ। ਕà©à¨ ਕਰੀ ਪੱਤੇ ਪਾਓ। ਇਸ ਵਿੱਚ, ਛੋਟੇ ਪਿਆਜ਼, ਅਦਰਕ, ਹਰੀ ਮਿਰਚ ਅਤੇ ਲਸਣ ਦਾ ਮਿਸ਼ਰਣ ਪਾਓ। ਇਸ ਨੂੰ ਥੋੜੀ ਦੇਰ à¨à©à©°à¨¨à©‹à¥¤ ਹà©à¨£ ਇਸ ਵਿੱਚ ਲੂਣ ਨਾਲ ਚਿਕਨ ਦੇ ਟà©à©±à¨•à©œà©‡ ਪਾਓ ਅਤੇ ਰਲਾਓ। ਹà©à¨£ ਇਸ ਵਿੱਚ ਦੋ ਕੱਪ ਪਾਣੀ ਪਾਓ। ਹੋਲੀ ਹੋਲੀ ਹਿਲਾਓ। ਇਸਦਾ ਢੱਕਣ ਬੰਦ ਕਰ ਕੇ ਕà©à¨ ਸਮੇਂ ਲਈ ਪਕਾਓ।
ਢੱਕਣ ਖੋਲà©à¨¹à©‹ ਅਤੇ ਵੱਡੇ ਪਿਆਜ਼ ਅਤੇ ਟਮਾਟਰ ਪਾ ਦਿਓ। ਇਸ ਵਿੱਚ ਥੋੜਾ ਹੋਰ ਪਾਣੀ ਪਾਓ। ਹà©à¨£ ਢੱਕਣ ਬੰਦ ਕਰਕੇ 20 ਮਿੰਟਾਂ ਲਈ ਪਕਾਓ।
ਹà©à¨£ ਤà©à¨¸à©€ ਢੱਕਣ ਹਟਾ ਦਿਓ ਅਤੇ ਪਾਸੇ ਰੱਖਿਆ ਹੋਇਆ ਪੀਸੀਆ ਮਸਾਲਾ ਇਸ ਵਿੱਚ ਪਾ ਦਿਓ। ਥੋੜਾ ਹੋਰ ਪਾਣੀ ਪਾ ਕੇ ਚੰਗੀ ਤਰà©à¨¹à¨¹à¨¾à¨‚ ਹਿਲਾਓ। ਫੇਰ ਇਸ ਵਿੱਚ ਕà©à¨ ਕਰੀ ਪੱਤੇ ਪਾਓ। ਨਿੱਮੇ ਸੇਕ ਤੇ ਹੋਰ 10 ਮਿੰਟਾਂ ਲਈ ਪਕਾਓ।
ਹà©à¨£ ਇਸ ਮਸਾਲੇਦਾਰ ਚਿਕਨ ਡਿਸ਼ ਨੂੰ ਖਾਣ ਲਈ ਤਿਆਰ ਹੋ ਜਾਵੋ।