ਅੱਪਮ ਲਈ ਸਮੱਗਰੀ
- ਕੱਚੇ ਚਾਵਲ - 1/2 ਕਿੱਲੋ
- ਨਾਰੀਅਲ (ਕੱਦà©à¨•à¨¸ ਕੀਤਾ ਹੋਇਆ) - 1 ਪੂਰਾ
- ਖਮੀਰ - 1/2 ਚਮਚ
- ਲੂਣ - ਸà©à¨†à¨¦ ਲਈ
- ਖੰਡ - 3 ਚਮਚ
- ਪੱਕੇ ਹੋਠਚਾਵਲ - 1/2 ਕੱਪ
ਅੱਪਮ - ਬਨਾਉਣ ਦੀ ਵਿਧੀ
4 ਘੰਟਿਆਂ ਤੱਕ ਚਾਵਲ ਨੂੰ à¨à¨¿à¨—à©‹ ਦਿਓ ਅਤੇ ਫੇਰ ਇਸ ਵਿੱਚੋ ਪਾਣੀ ਨੂੰ ਚੰਗੀ ਤਰà©à¨¹à¨¹à¨¾à¨‚ ਕੱਢ ਦਿਓ। ਹà©à¨£ ਪੱਕੇ ਹੋਠਚਾਵਲ ਲਓ ਅਤੇ ਇਸਨੂੰ ਇੱਕ ਮਿਕਸਰ ਵਿੱਚ ਕੱਦà©à¨•à¨¸ ਕੀਤੇ ਹੋਠਨਾਰੀਅਲ ਨਾਲ ਪੀਹ ਦਿਓ। ਹà©à¨£ ਉਬਲੇ ਪਾਣੀ ਵਿੱਚ ਖਮੀਰ, ਲੂਣ ਅਤੇ ਖੰਡ ਪਾਓ ਅਤੇ ਅੱਧੇ ਘੰਟੇ ਲਈ ਛੱਡ ਦਿਓ। ਇਸਨੂੰ ਪੀਸੇ ਹੋਠਮਿਸ਼ਰਣ ਨਾਲ ਰਲਾਓ। ਮਿਸ਼ਰਣ ਨੂੰ 8 ਘੰਟੇ ਲਈ ਫੇਨ ਹੋਣ ਲਈ ਛੱਡ ਦਿਓ। ਹà©à¨£ ਮਿਸ਼ਰਣ ਨੂੰ ਇੱਕ ਨਾਨ ਸਟਿੱਕ ਪੈਨ ਤੇ ਫੈਲਾ ਦਿਓ। ਇਸ ਨੂੰ ਥੋੜਾ ਹੋਰ ਫੈਲਾਓ।
ਪੈਨ ਵਿੱਚੋ ਅੱਪਮ ਨੂੰ ਨਿਕਾਲ ਲਓ ਅਤੇ ਗਰਮਾਗਰਮ ਪਰੋਸੋ। ਤà©à¨¸à©€ ਇਸ ਨੂੰ ਚਿਕਨ ਸਟੂ ਨਾਲ ਵੀ ਖਾ ਸਕਦੇ ਹੋ।
ਚਿਕਨ ਸਟੂ ਲਈ ਸਮੱਗਰੀ
- ਚਿਕਨ ਦੇ ਟà©à©±à¨•à©œà©‡ - 1/2 ਕਿੱਲੋ
- ਆਲੂ – 1
- ਵੱਡਾ ਪਿਆਜ਼ – 2
- ਗਾਜਰ - 1 ਵੱਡੀ
- ਹਰੀ ਮਿਰਚ – 5
- ਲਸਣ - 8 ਕਲਿਆਂ
- ਅਦਰਕ - 1 ਟà©à©±à¨•à©œà¨¾
- ਦਾਲਚੀਨੀ - 2 ਡੰਡੇ
- ਲੌੰਗ – 4
- ਇਲਆਚੀ – 3
- ਤੇਜ ਪੱਤਾ – 1
- ਕਰੀ ਪੱਤੇ
- ਧਨਿਆ ਪੱਤਾ
- ਨਾਰੀਅਲ ਦਾ ਤੇਲ - 3 ਚਮਚ
- ਗਾੜà©à¨¹à¨¾ ਨਾਰੀਅਲ ਦਾ ਦà©à©±à¨§ - 1 ਕੱਪ
- ਪੀਸੀ ਹੋਈ ਕਾਲੀ ਮਿਰਚ - 1/2 ਚਮਚ
ਚਿਕਨ ਸਟੂ - ਬਨਾਉਣ ਦੀ ਵਿਧੀ
ਚਿਕਨ, ਪਿਆਜ਼ ਅਤੇ ਗਾਜਰ ਨੂੰ ਕਿਉਬ ਵਿੱਚ ਕੱਟੋ। ਕੂਕਰ ਵਿੱਚ 2 ਚਮਚ ਨਾਰੀਅਲ ਦਾ ਤੇਲ ਗਰਮ ਕਰੋ। ਇਸ ਵਿੱਚ ਲੌੰਗ, ਦਾਲਚੀਨੀ ਅਤੇ ਇਲਆਚੀ ਪਾਓ। ਇਸਨੂੰ ਹਿਲਾਓ। ਹà©à¨£ ਇਸ ਵਿੱਚ ਲਸਣ ਅਤੇ ਅਦਰਕ ਪਾਓ, ਫੇਰ ਪਿਆਜ਼, ਗਾਜਰ, ਆਲੂ ਅਤੇ ਹਰੀ ਮਿਰਚ ਪਾਓ। ਇਸਨੂੰ ਚੰਗੀ ਤਰà©à¨¹à¨¹à¨¾à¨‚ ਹਿਲਾਓ। ਹà©à¨£ ਤà©à¨¸à©€ ਇਸ ਵਿੱਚ ਚਿਕਨ ਦੇ ਟà©à©±à¨•à©œà©‡ ਪਾ ਕੇ ਫੇਰ ਹਿਲਾਓ। ਹà©à¨£ ਤੇਜ ਪੱਤਾ ਪਾਓ। ਅੱਧਾ ਕੱਪ ਪਾਣੀ ਪਾਓ। ਢੱਕਣ ਥੋੜੀ ਦੇਰ ਲਈ ਬੰਦ ਕਰ ਦਿਓ ਅਤੇ ਇਸ ਨੂੰ 3 ਮਿੰਟਾਂ ਤੱਕ ਪਕਾਓ।
ਢੱਕਣ ਹਟਾ ਦਿਓ ਅਤੇ ਸਮੱਗਰੀ ਨੂੰ ਸੌਸ ਪੈਨ ਵਿੱਚ ਪਾ ਦਿਓ। ਥੋੜਾ ਹਿਲਾਓ। ਹà©à¨£ ਇਸ ਵਿੱਚ ਲੂਣ, ਕਾਲੀ ਮਿਰਚ, ਕਰੀ ਪੱਤਾ ਅਤੇ ਧਨਿਆ ਪੱਤਾ ਪਾਓ ਅਤੇ ਚੰਗੀ ਤਰà©à¨¹à¨¹à¨¾à¨‚ ਹਿਲਾਓ। ਹà©à¨£ ਇਸ ਵਿੱਚ ਗਾੜà©à¨¹à¨¾ ਨਾਰੀਅਲ ਦਾ ਦà©à©±à¨§ ਅਤੇ ਥੋੜਾ ਤੇਲ ਪਾਓ। ਇਸਨੂੰ ਚੰਗੀ ਤਰà©à¨¹à¨¹à¨¾à¨‚ ਹਿਲਾਓ ਅਤੇ 2 ਮਿੰਟਾਂ ਲਈ ਪੱਕਣ ਦਿਓ। ਅੰਤ ਵਿੱਚ ਸਜਾਵਟ ਲਈ ਧਨਿਆ ਪੱਤਾ ਪਾ ਦਿਓ।
ਤà©à¨¹à¨¾à¨¡à¨¾ ਚਿਕਨ ਸਟੂ ਹà©à¨£ ਪਰੋਸਣ ਲਈ ਤਿਆਰ ਹੈ। ਇਸ ਨੂੰ ਗਰਮਾਗਰਮ ਅੱਪਮ ਨਾਲ ਖਾਣ ਦਾ ਮਜਾ ਹੀ ਕà©à¨ ਹੋਰ ਹੈ।