Trade Media
     

ਈਡੀਯੱਪਮ ਅਤੇ à¨à¨— ਰੋਸਟ

 
 
ਈਡੀਯੱਪਮ ਲਈ ਸਮੱਗਰੀ
  • ਚੌਲਾਂ ਦਾ ਆਟਾ - 2 ਕੱਪ
  • ਲੂਣ - 1 ਚਮਚ
  • ਨਾਰੀਅਲ ( ਕੱਦà©à¨•à¨¸) - 1 ਕੱਪ
  • ਤੇਲ

ਈਡੀਯੱਪਮ - ਬਨਾਉਣ ਦੀ ਵਿਧੀ

ਇੱਕ ਭਾਂਡਾ ਲਓ, ਇਸ ਵਿੱਚ ਕà©à¨ ਪਾਣੀ ਪਾ ਕੇ ਗਰਮ ਕਰੋ। ਇਸ ਵਿੱਚ, ਤੇਲ ਅਤੇ ਲੂਣ ਪਾਓ। ਹà©à¨£ ਗਰਮ ਪਾਣੀ ਨੂੰ ਚੌਲਾਂ ਦੇ ਆਟੇ ਵਿੱਚ ਪਾ ਕੇ ਨਰਮ ਹੋਣ ਤੱਕ ਗà©à©°à¨¨à©‹à¥¤ ਈਡੀਯੱਪਮ ਮੇਕਰ ਵਿੱਚ ਪਾਣੀ ਗਰਮ ਕਰਨ ਤੋ ਬਾਅਦ, ਈਡੀਯੱਪਮ ਸਕਵੀਜ਼ਰ (ਸੇਵਾ ਨਾਯੀ) ਨੂੰ ਗà©à©°à¨¨à©‡ ਹੋਠਚਾਵਲ ਦੇ ਆਟੇ ਨਾਲ ਭਰੋ। ਹà©à¨£ ਈਡੀਯੱਪਮ ਪੈਨ ਡà©à©°à¨—ੇ ਭਾਗ ਵਿੱਚ ਥੋੜਾ ਕੱਦà©à¨•à¨¸ ਕੀਤਾ ਹੋਇਆ ਨਾਰੀਅਲ ਪਾਓ ਅਤੇ ਉਸ ਉੱਤੇ ਗà©à©°à¨¨à©‡ ਹੋਠਆਟੇ ਨੂੰ ਦਬਾਓ। ਹà©à¨£ ਇਸ ਨੂੰ ਚੰਗੀ ਤਰà©à¨¹à¨¹à¨¾à¨‚ ਭਾਫ ਵਿੱਚ ਪਕਾਓ।

ਨਰਮ ਈਡੀਯੱਪਮ ਹà©à¨£ ਪਰੋਸਣ ਲਈ ਤਿਆਰ ਹਨ। ਇਹ à¨à¨— ਰੋਸਟ ਨਾਲ ਖਾਣ ਲਈ ਮਜ਼ੇਦਾਰ ਹਨ।

à¨à¨— ਰੋਸਟ ਲਈ ਸਮੱਗਰੀ
  • ਚੰਗੀ ਤਰà©à¨¹à¨¹à¨¾à¨‚ ਉਬਲੇ ਹੋਠਅੰਡੇ – 4
  • ਪਿਆਜ਼ (ਕੱਟਿਆ ਹੋਇਆ) - 2 ਕੱਪ
  • ਹਰੀ ਮਿਰਚ (ਕੱਟੀ ਹੋਈ) – 5
  • ਟਮਾਟਰ (ਕੱਟਿਆ ਹੋਇਆ) – 2
  • ਲਾਲ ਮਿਰਚ ਪਾਉਡਰ - 1 ਚਮਚ
  • ਧਨਿਆ ਪਾਉਡਰ - 1 ਚਮਚ
  • ਹਲਦੀ ਪਾਉਡਰ - 1/2 ਚਮਚ
  • ਗਰਮ ਮਸਾਲਾ - 1 ਚਮਚ
  • ਅਦਰਕ ਲਸਣ  ਦਾ ਪੇਸਟ - 1 ਚਮਚ
  • ਕਰੀ ਪੱਤੇ
  • ਧਨਿਆ ਪੱਤਾ
  • ਲੂਣ
  • ਤੇਲ
  • ਸਰੌ ਦਾ ਤੇਲ

à¨à¨— ਰੋਸਟ - ਬਨਾਉਣ ਦੀ ਵਿਧੀ

ਤਿੰਨ ਚਮਚ ਨਾਰੀਅਲ ਦਾ ਤੇਲ ਗਰਮ ਕਰੋ ਅਤੇ ਇਸ ਵਿੱਚ ਰਾਈ ਪਾਓ। ਹà©à¨£ ਇਸ ਵਿੱਚ, ਕਰੀ ਪੱਤਾ ਅਤੇ ਅਦਰਕ ਲਸਣ  ਦਾ ਪੇਸਟ ਪਾਓ। ਥੋੜੀ ਦੇਰ ਹਿਲਾਓ। ਹà©à¨£ ਵੱਡੇ ਪਿਆਜ਼ ਪਾਓ ਅਤੇ ਭੂਰਾ ਹੋਣ ਤੱਕ ਭà©à©°à¨¨à©‹à¥¤ ਇਸ ਵਿੱਚ ਹਰੀ ਮਿਰਚ ਪਾਓ ਅਤੇ ਫੇਰ ਹਿਲਾਓ। ਹà©à¨£ ਧਨਿਆ ਪਾਉਡਰ, ਮਿਰਚ ਪਾਉਡਰ, ਹਲਦੀ ਪਾਉਡਰ ਅਤੇ ਗਰਮ ਮਸਾਲਾ ਪਾਓ ਅਤੇ ਚੰਗੀ ਤਰà©à¨¹à¨¹à¨¾à¨‚ ਰਲਾਓ। ਫੇਰ ਕà©à¨ ਪਾਣੀ ਪਾ ਕੇ ਦà©à¨¬à¨¾à¨°à¨¾ ਹਿਲਾਓ। ਤà©à¨¸à©€ ਹà©à¨£ ਇਸ ਵਿੱਚ ਲੂਣ ਅਤੇ ਕੱਟਿਆ ਹੋਇਆ ਟਮਾਟਰ ਪਾ ਸਕਦੇ ਹੋ। ਇਸਨੂੰ 3 ਮਿੰਟ ਤੱਕ ਪਕਾਓ। ਜਦੋ ਇਹ ਉਬਲਣ ਲੱਗ ਜਾਵੇ, ਇਸ ਵਿੱਚ ਅੰਡੇ ਪਾ ਦਿਓ ਅਤੇ ਹੋਰ 3 ਮਿੰਟਾਂ ਲਈ ਪਕਾਓ। ਹà©à¨£ ਕà©à¨ ਪਾਣੀ ਪਾਓ ਅਤੇ ਚੰਗੀ ਤਰà©à¨¹à¨¹à¨¾à¨‚ ਰਲਾਓ।

ਧਨਿਆ ਪੱਤੇ ਨਾਲ ਸਜਾ ਕੇ ਗਰਮਾਗਰਮ ਪਰੋਸੋ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia