ਕੱਪਾ ਲਈ ਸਮੱਗਰੀ
- ਟਪਿਓਕਾ - 1 ਕਿੱਲੋ
- ਛੋਟਾ ਪਿਆਜ਼ – 5
- ਨਾਰੀਅਲ (ਕੱਦà©à¨•à¨¸)
- ਹਲਦੀ ਪਾਉਡਰ - 1/2 ਚਮਚ
- ਜੀਰਾ - 1 ਚਮਚ
- ਹਰੀ ਮਿਰਚ – 5
- ਕਰੀ ਪੱਤਾ
- ਲੂਣ
- ਤੇਲ
ਕੱਪਾ - ਬਨਾਉਣ ਦੀ ਵਿਧੀ
ਟਪਿਓਕਾ ਦਾ ਛਿੱਲਕਾ ਉਤਾਰ ਕੇ ਅਤੇ ਇਸ ਨੂੰ ਕੱਟ ਕੇ ਇੱਕ ਪਾਸੇ ਰੱਖ ਦਿਓ। ਟà©à©±à¨•à©œà¨¿à¨†à¨‚ ਨੂੰ ਕੂਕਰ ਵਿੱਚ ਪਾ ਦਿਓ। ਇਸ ਵਿੱਚ ਲੋੜੀਦਾ ਪਾਣੀ ਪਾਓ ਅਤੇ ਚੰਗੀ ਤਰà©à¨¹à¨¹à¨¾à¨‚ ਪਕਾਓ। ਜਦੋ ਇਹ ਪੱਕ ਜਾਵੇ, ਇਸ ਵਿੱਚੋ ਬਾਕੀ ਪਾਣੀ ਕੱਢ ਦਿਓ। ਹà©à¨£ ਲੂਣ ਅਤੇ ਕਰੀ ਪੱਤਾ ਪਾਓ। ਇਸ ਵਿੱਚ, ਨਾਰੀਅਲ, ਹਲਦੀ ਪਾਉਡਰ ਅਤੇ ਜੀਰੇ ਨੂੰ ਪੀਹ ਕੇ ਬਣਾਇਆ ਗਿਆ ਪੇਸਟ ਪਾਓ। ਹà©à¨£ ਇਸ ਨੂੰ ਚੰਗੀ ਤਰà©à¨¹à¨¹à¨¾à¨‚ ਰਲਾਓ। ਇਸ ਵਿੱਚ ਥੋੜਾ ਤੇਲ ਪਾ ਕੇ ਢੱਕਣ ਬੰਦ ਕਰ ਦਿਓ। ਇਸਨੂੰ ਕà©à¨ ਸਮੇਂ ਲਈ ਪਕਾਓ। ਹà©à¨£ ਮਿਸ਼ਰਣ ਨੂੰ ਚੰਗੀ ਤਰà©à¨¹à¨¹à¨¾ ਰਲਾਓ ਅਤੇ ਇਸ ਵਿੱਚ 2 ਚਮਚ ਨਾਰੀਅਲ ਦਾ ਤੇਲ ਪਾ ਦਿਓ।
ਮੱਛੀ ਕਰੀ ਨਾਲ ਗਰਮਾਗਰਮ ਟਪਿਓਕਾ ਨੂੰ ਪਰੋਸੋ।
ਮੱਛੀ ਕਰੀ ਲਈ ਸਮੱਗਰੀ
- ਮੱਛੀ - ਸਾਫ਼ ਅਤੇ 8 ਟà©à©±à¨•à©œà¨¿à¨†à¨‚ ਵਿੱਚ ਕੱਟੀ ਹੋਈ
- ਛੋਟਾ ਪਿਆਜ਼ - 8 (ਲੰਬੇ ਕੱਟੇ ਹੋà¨)
- ਟਮਾਟਰ - 1 (ਲੰਬੇ ਕੱਟੇ ਹੋà¨)
- ਅਦਰਕ (ਕੱਟਿਆ ਹੋਇਆ) - 1 ਚਮਚ
- ਨਾਰੀਅਲ ਦ; ਦà©à©±à¨§ - 1/2 ਕੱਪ
- ਗੈੰਬੋਗੱਸ (ਕੋਡਮਪà©à¨²à©€) - 4 ਟà©à©±à¨•à©œà©‡
- ਹਰੀ ਮਿਰਚ - 8 (ਲੰਬੀ ਕੱਟੀ ਹੋਈ)
- ਕਰੀ ਪੱਤਾ
- ਲਸਣ (ਕੱਟਿਆ ਹੋਇਆ) - 1 ਚਮਚ
- ਧਨਿਆ ਪਾਉਡਰ - 1 ਚਮਚ
- ਮਿਰਚ ਪਾਉਡਰ - 1 ਚਮਚ
- ਹਲਦੀ ਪਾਉਡਰ - 1/2 ਚਮਚ
- ਮੇਥੀ ਪਾਉਡਰ - 1/2 ਚਮਚ
- ਲੂਣ
- ਤੇਲ
ਮੱਛੀ ਕਰੀ - ਬਨਾਉਣ ਦੀ ਵਿਧੀ
ਮਿੱਟੀ ਦੇ ਇੱਕ à¨à¨¾à¨‚ਡੇ ਵਿੱਚ ਤਿੰਨ ਚਮਚ ਨਾਰੀਅਲ ਦਾ ਤੇਲ ਗਰਮ ਕਰੋ। ਇਸ ਵਿੱਚ ਲਸਣ ਅਤੇ ਅਦਰਕ ਪਾਓ। ਇਸ ਨੂੰ ਥੋੜੀ ਦੇਰ à¨à©à©°à¨¨à©‹à¥¤ ਹà©à¨£ ਇਸ ਵਿੱਚ ਕਰੀ ਪੱਤਾ ਅਤੇ ਹਰੀ ਮਿਰਚਾਂ ਪਾਓ। ਫੇਰ ਪਿਆਜ਼ ਪਾ ਕੇ ਦà©à¨¬à¨¾à¨°à¨¾ à¨à©à©°à¨¨à©‹à¥¤ ਇਸ ਵਿੱਚ ਹਲਦੀ ਪਾਉਡਰ, ਮਿਰਚ ਪਾਉਡਰ, ਧਨਿਆ ਪਾਉਡਰ ਅਤੇ ਮੇਥੀ ਪਾਉਡਰ ਪਾ ਕੇ ਚੰਗੀ ਤਰà©à¨¹à¨¹à¨¾à¨‚ ਰਲਾਓ।
ਤà©à¨¸à©€ ਹà©à¨£ ਤਿੰਨ ਕੱਪ ਪਾਣੀ ਅਤੇ ਗੈੰਬੋਗੱਸ (ਕੋਡਮਪà©à¨²à©€) ਪਾਓ। ਫੇਰ ਇਸ ਵਿੱਚ ਲੂਣ ਪਾਓ। ਜਦੋ ਇਹ ਉਬਲਣ ਲੱਗ ਜਾਵੇ, ਇਸ ਵਿੱਖ ਮੱਛੀ ਦੇ ਟà©à©±à¨•à©œà©‡ ਪਾਓ ਅਤੇ ਹੋਲੀ ਹੋਲੀ ਹਿਲਾਓ। ਇਸ ਕਰੀ ਦੇ ਗਾੜà©à¨¹à¨¾ ਹੋਣ ਤੱਕ ਇਸ ਨੂੰ ਉਬਾਲੋ। ਇਸ ਵਿੱਚ ਟਮਾਟਰ ਦੇ ਟà©à©±à¨•à©œà©‡ ਪਾ ਕੇ ਥੋੜੀ ਹੋਰ ਦੇਰ ਤੱਕ ਪਕਾਓ। ਹà©à¨£ ਇਸ ਵਿੱਚ ਨਾਰੀਅਲ ਦਾ ਦà©à©±à¨§ ਪਾਓ। ਇਸ ਨੂੰ ਚੰਗੀ ਤਰà©à¨¹à¨¹à¨¾à¨‚ ਰਲਾਓ। ਹà©à¨£ ਇਸ ਵਿੱਚ ਕà©à¨ ਕਰੀ ਪਤੇ ਅਤੇ ਤਿੰਨ ਚਮਚ ਨਾਰੀਅਲ ਦਾ ਤੇਲ ਪਾਓ।
ਆਪਣੀ ਮੱਛੀ ਕਰੀ ਨੂੰ ਗਰਮਾਗਰਮ ਪਰੋਸੋ। ਤà©à¨¸à©€ ਇਸਨੂੰ ਕੱਪਾ (ਟਪਿਓਕਾ) ਨਾਲ ਖਾ ਸਕਦੇ ਹੋ।