ਪà©à©±à¨Ÿà©‚ ਲਈ ਸਮੱਗਰੀ
- ਪà©à©±à¨Ÿà©‚ ਮਾਵ (ਚੌਲਾਂ ਦਾ ਆਟਾ) - 2 ਕੱਪ
- ਲੂਣ
- ਗਰਮ ਪਾਣੀ
- ਨਾਰੀਅਲ (ਕੱਦà©à¨•à¨¸ ਕੀਤਾ ਹੋਇਆ)
ਪà©à©±à¨Ÿà©‚ ਬਨਾਉਣ ਦੀ ਵਿਧੀ
ਚੌਲਾਂ ਦੇ ਆਟੇ ਵਿੱਚ ਲੋੜੀਦਾ ਪਾਣੀ ਅਤੇ ਲੂਣ ਪਾਓ। ਉੰਗਲਾਂ ਨਾਲ ਆਟੇ ਨੂੰ ਰਲਾਓ। ਪà©à©±à¨Ÿà©‚ ਬਨਾਉਣ ਲਈ, ਤà©à¨¸à©€ ਪਾਰੰਪਰਿਕ ਪà©à©±à¨Ÿà©‚ ਕà©à¨¡à¨® ਦੀ ਵਰਤੋ ਵੀ ਕਰ ਸਕਦੇ ਹੋ। ਬੇਲਨਾਕਾਰ ਕੰਨਟੇਨਰ ਵਿੱਚ ਕੱਦà©à¨•à¨¸ ਕੀਤਾ ਹੋਇਆ ਇੱਕ ਚਮਚ ਨਾਰੀਅਲ ਪਾ ਕੇ ਸ਼à©à¨°à©‚ ਕਰੋ ਅਤੇ ਫੇਰ ਆਟੇ ਨੂੰ ਚੰਗੀ ਤਰà©à¨¹à¨¹à¨¾à¨‚ ਰਲਾਓ। à¨à¨¾à¨‚ਡੇ ਵਿੱਚ ਆਟਾ ਪਾਉਣ ਦੇ ਨਾਲ ਨਾਲ ਇਸ ਵਿੱਚ ਕੱਦà©à¨•à¨¸ ਕੀਤਾ ਹੋਇਆ ਨਾਰੀਅਲ ਵੀ ਪਾਓ। ਇਹ ਪੱਕਾ ਕਰ ਲਓ ਕਿ ਕੰਨਟੇਨਰ ਪੂਰੀ ਤਰà©à¨¹à¨¹à¨¾à¨‚ à¨à¨°à¨¿à¨† ਹੋਇਆ ਹੈ। ਬੇਲਨਾਕਾਰ à¨à¨¾à¨‚ਡੇ ਦੇ ਉੱਪਰੀ ਹਿੱਸੇ ਨੂੰ ਢੱਕਣ ਤੋ ਬਾਅਦ ਇਸਨੂੰ ਪà©à©±à¨Ÿà©‚ ਕà©à¨¡à¨® ਤੇ ਰੱਖੋ। ਹà©à¨£ ਇਸਨੂੰ à¨à¨¾à¨« ਨਾਲ ਬਨਣ ਲਈ ਛੱਡ ਦਿਓ।
ਤà©à¨¹à¨¾à¨¡à¨¾ ਪà©à©±à¨Ÿà©‚ 3 ਮਿੰਟਾਂ ਵਿੱਚ ਪਰੋਸਣ ਲਈ ਤਿਆਰ ਹੋ ਜਾਵੇਗਾ। ਕੱਡਲਾ ਕਰੀ ਨਾਲ ਇਸ ਦਾ ਆਨੰਦ ਮਾਣੋ।
ਕੱਡਲਾ ਕਰੀ ਲਈ ਸਮੱਗਰੀ
- ਕਾਲੇ ਚਨà©à¨¹à©‡ (ਕਾਬà©à¨²à©€/ਬੰਗਾਲੀ ਚਨà©à¨¹à©‡) - 1 ਕੱਪ
- ਛੋਟੇ ਪਿਆਜ਼ (ਕੱਟੇ ਹੋà¨) - 1 ਕੱਪ
- ਨਾਰੀਅਲ (ਕੱਦà©à¨•à¨¸ ਕੀਤਾ ਹੋਇਆ) - 1 ਕੱਪ
- ਧਨਿਆ ਪਾਉਡਰ - 2 ਚਮਚ
- ਲਾਲ ਮਿਰਚ ਪਾਉਡਰ - 1 ਚਮਚ
- ਹਲਦੀ ਪਾਉਡਰ - 1/2 ਚਮਚ
- ਗਰਮ ਮਸਾਲਾ - 1/2 ਚਮਚ
- ਨਾਰੀਅਲ (ਚਕੌਰ ਕੱਟਿਆ ਹੋਇਆ) - 1/4 ਕੱਪ
- ਟਮਾਟਰ (ਕੱਟਿਆ ਹੋਇਆ) - 1/4 ਕੱਪ
- ਕਰੀ ਪੱਤਾ
- ਧਨਿਆ ਪੱਤਾ
- ਲੂਣ
- ਤੇਲ
- ਰਾਈ
- ਲਾਲ ਮਿਰਚ
- ਅਦਰਕ - ਲਸਣ ਦਾ ਪੇਸਟ
ਕੱਡਲਾ ਕਰੀ - ਬਨਾਉਣ ਦੀ ਵਿਧੀ
ਸਠਤੋ ਪਹਿਲਾਂ ਕਾਲੇ ਚਨà©à¨¹à¨¿à¨†à¨‚ (ਕà©à¨¬à¨²à©€ ਚਨà©à¨¹à©‡/ਬੰਗਾਲੀ ਚੰਨà©à¨¹à©‡) ਨੂੰ ਲੂਣ ਪਾ ਕੇ ਘੱਟੋ ਘੱਟ 10 ਘੰਟੇ ਤੱਕ à¨à¨¿à¨—à©‹ ਕੇ ਰੱਖੋ। ਕਾਲੇ ਚਨà©à¨¹à¨¿à¨†à¨‚ ਨੂੰ ਚੰਗੀ ਤਰà©à¨¹à¨¹à¨¾à¨‚ ਪਕਾਓ ਅਤੇ ਇੱਕ ਪਾਸੇ ਰੱਖ ਦਿਓ।
ਇੱਕ ਪੈਨ ਵਿੱਚ 1 ਚਮਚ ਤੇਲ ਗਰਮ ਕਰੋ। ਇਸ ਵਿੱਚ ਕੱਦà©à¨•à¨¸ ਕੀਤਾ ਹੋਇਆ ਨਾਰੀਅਲ à¨à©‚ਰਾ ਹੋਣ ਤੱਕ à¨à©à©°à¨¨à©‹à¥¤ ਇਸ ਵਿੱਚ, ਧਨਿਆ ਪਾਉਡਰ, ਮਿਰਚ ਪਾਉਡਰ ਅਤੇ ਗਰਮ ਮਸਾਲਾ ਪਾਓ। ਸਾਰੀ ਸਮੱਗਰੀ ਨੂੰ à¨à©‚ਰਾ ਹੋਣ ਤੱਕ à¨à©à©°à¨¨à©‹à¥¤ ਇਸ ਦਾ ਪੇਸਟ ਬਣਾਓ ਅਤੇ ਇੱਕ ਪਾਸੇ ਰੱਖ ਲਓ।
ਇੱਕ ਪੈਨ ਲਓ ਅਤੇ ਇਸ ਵਿੱਚ ਥੋੜਾ ਨਾਰੀਅਲ ਦਾ ਤੇਲ ਗਰਮ ਕਰੋ। ਇਸ ਵਿੱਚ ਰਾਈ ਅਤੇ ਲਾਲ ਮਿਰਚ ਪਾਓ। ਜਦੋ ਇਹ ਫà©à©±à¨Ÿà¨£à¨¾ ਸ਼à©à¨°à©‚ ਹੋ ਜਾਵੇ, ਇਸ ਵਿੱਚ ਕੱਟਿਆ ਹੋਇਆ ਨਾਰੀਅਲ ਪਾ ਕੇ ਥੋੜੀ ਦੇਰ ਹਿਲਾਓ। ਹà©à¨£ ਇਸ ਵਿੱਚ ਅਦਰਕ-ਲਸਣ ਦਾ ਪੇਸਟ ਪਾਉਣ ਤੋ ਬਾਅਦ ਪਿਆਜ਼ ਅਤੇ ਟਮਾਟਰ ਪਾਓ। ਕà©à¨ ਕਰੀ ਪੱਤਾ ਪਾ ਕੇ ਹਿਲਾਓ। ਤà©à¨¸à©€ ਹà©à¨£ ਇਸ ਵਿੱਚ ਕਾਲੇ ਚਨà©à¨¹à©‡ ਪਾ ਸਕਦੇ ਹੋ। ਇਸ ਵਿੱਚ ਲੋੜੀਦਾ ਪਾਣੀ ਅਤੇ ਲੂਣ ਪਾਓ। ਚੰਗੀ ਤਰà©à¨¹à¨¹à¨¾à¨‚ ਰਲਾਓ।
ਇੱਕ ਪਾਸੇ ਰੱਖੇ ਹੋਠਨਾਰੀਅਲ ਦੇ ਪੇਸਟ ਨੂੰ ਪੱਕੇ ਹੋਠਚਨà©à¨¹à¨¿à¨†à¨‚ ਵਿੱਚ ਪਾ ਦਿਓ। ਕਰੀ ਨੂੰ ਚੰਗੀ ਤਰà©à¨¹à¨¹à¨¾à¨‚ ਉà©à¨¬à¨¾à¨²à©‹
ਤà©à¨¸à©€ ਇਸ ਨੂੰ ਕੱਟੇ ਹੋਠਧਨਿਆ ਪੱਤਿਆਂ ਨਾਲ ਸਜਾਕੇ ਪà©à©±à¨Ÿà©‚ ਨਾਲ ਪਰੋਸ ਸਕਦੇ ਹੋ। ਇਹ ਇੱਕ ਸà©à¨†à¨¦ ਸੰਯੋਜਨ ਹੈ।