ਇਹ ਇੱਕ ਹੋਰ ਪਾਯਸਮ (ਡਿਜਰਟ ਡਿਸ਼) ਹੈ। ਅਡਾ ਦਾ ਮਤਲਬ ਹੈ ਚਾਵਲ ਦੇ ਕਣਾ ਤੋ ਬਣੀ ਹੋਈ ਲਪਸੀ ਅਤੇ ਪà©à¨°à¨¥à¨®à¨¨, ਮਿੱਠਾ ਨਾਰੀਅਲ ਦਾ ਦà©à©±à¨§ ਜਿਸ ਵਿੱਚ ਇਸਨੂੰ ਪਾਇਆ ਜਾਂਦਾ ਹੈ।
ਪà©à¨°à¨¥à¨®à¨¨ ਦਾ ਮਤਲਬ ਹੈ ਪਹਿਲੀ ਵਸਤੂ। ਇਸਨੂੰ ਇਹ ਨਾਂ ਦਿੱਤਾ ਜਾਣਾ ਸà©à¨à¨¾à¨µà¨¿à©±à¨• ਹੈ ਕਿਉਕਿ ਅਡਾ ਪà©à¨°à¨¥à¨®à¨¨ ਸਾਰੇ ਪਾਯਸਮਾਂ ਵਿੱਚ ਸਠਤੋ ਉੱਚੇ ਸਥਾਨ ਤੇ ਹੈ। ਅੱਜ ਕੱਲ, ਘਰੇ ਬਣੇ ਹੋਠਪੀਜ਼ਾ ਵਿੱਚ ਆਮਤੌਰ ਤੇ ਘਰੇ ਬਣਿਆ ਹੋਇਆ ਪੀਜ਼ਾ ਬੇਸ ਨਹੀਂ ਹà©à©°à¨¦à¨¾ ਹੈ। ਇਸੇ ਤਰà©à¨¹à¨¹à¨¾à¨‚, ਜਦੋ ਪà©à¨°à¨¥à¨®à¨¨ ਨੂੰ ਘਰੇ ਬਣਾਇਆ ਜਾਂਦਾ ਹੈ, ਤਾਂ ਅਡਾ ਅਕਸਰ ਬਜਾਰੋ ਖਰੀਦਿਆ ਜਾਂਦਾ ਹੈ। ਹਾਲਾਂਕਿ ਜੇ ਅਡਾ ਘਰੇ ਬਣਾਇਆ ਗਿਆ ਹੋਵੇ ਤਾਂ ਇਹ ਬਹà©à¨¤ ਹੀ ਨਰਮ ਹà©à©°à¨¦à¨¾ ਹੈ ਅਤੇ ਇਸਨੂੰ ਬਨਾਉਣਾ ਆਸਾਨ ਨਹੀਂ ਹà©à©°à¨¦à¨¾ ਹੈ।
ਸਮੱਗਰੀ
- ਕੱਚੇ ਚੌਲ - 1 ਕੱਪ
- ਖੰਡ - 1 ਕੱਪ
- ਨਾਰੀਅਲ - 2
- ਗà©à©œ - 1/2 ਕਿਲੋ
ਸਜਾਉਣ ਲਈ
- ਕਾਜੂ - 1/4 ਕੱਪ
- ਸੌਗੀ - 1/4 ਕੱਪ
- ਇਲਆਚੀ - 6
- ਤਲਣ ਲਈ ਘਿਓ
ਬਨਾਉਣ ਦੀ ਵਿਧੀ
ਅਡਾ ਲਈ ਲਪਸੀ (ਬਾਟਰ) ਤਿਆਰ ਕਰਨਾ।
ਇੱਕ ਘੰਟੇ ਲਈ ਚਾਵਲ à¨à¨¿à¨—à©‹ ਦਿਓ ਅਤੇ ਹà©à¨£ ਇਸਨੂੰ ਚੰਗੀ ਤਰà©à¨¹à¨¹à¨¾à¨‚ ਛਾਣ ਕੇ ਦੋ ਘੰਟੇ ਲਈ ਕੱਪੜੇ ਵਿੱਚ ਰੱਖ ਕੇ ਸà©à¨•à¨¾à¨“। ਇਸ ਤੋ ਬਾਅਦ ਇਸਨੂੰ ਪੀਸ ਕੇ ਬਰੀਕ ਪਾਊਡਰ ਬਣਾ ਲਓ ਅਤੇ ਬਰੀਕ ਛੱਨਣੀ ਨਾਲ ਛਾਨ ਲਓ।
ਹà©à¨£ ਇਸ ਵਿੱਚ 2 ਚਮਚ ਪਿਘਲਿਆ ਹੋਇਆ ਘਿਓ, 2 ਚਮਚ ਖੰਡ ਅਤੇ ਮੱਧਮ ਗਰਮ ਪਾਣੀ ਪਾ ਕੇ ਫà©à©±à¨²à¨•à©‡ ਜਾ ਕà©à¨•à©€à¨œà¨¼ ਦੇ ਆਟੇ ਦੀ ਤਰà©à¨¹à¨¹à¨¾ ਗà©à¨¨ ਲਓ।
ਅਡਾ ਤਿਆਰ ਕਰਨਾ
ਕੇਲੇ ਦੇ ਪੱਤੇ ਲੈ ਲਵੋ ਅਤੇ ਉਹਨਾਂ ਦੇ ਲਗà¨à¨— 6-6 ਇੰਚ ਦੇ ਵਰਗਾਕਾਰ ਟà©à¨•à©œà©‡ ਬਣਾ ਲਓ ਉਹਨਾਂ ਨੂੰ ਕà©à¨ ਦੇਰ ਤੱਕ ਅੱਗ ਤੇ ਸà©à©±à¨•à¨¾ ਕੇ ਨਰਮ ਕਰ ਲਓ। ਇੱਕ ਵੱਡੇ à¨à¨¾à¨‚ਡੇ ਵਿੱਚ ਜਿਆਦਾ ਪਾਣੀ ਲੈ ਕੇ ਇਸ ਨੂੰ ਉਬਾਲ ਦਿਓ। ਨਿੰਬੂ ਦੇ ਸਾਈਜ ਜਿਨà©à¨¹à¨¾à¨‚ ਆਟਾ ਲੈ ਕੇ ਉਸਨੂੰ ਕੇਲੇ ਦੇ ਪੱਤੇ ਦੇ ਪਿੱਛਲੇ ਹਿੱਸੇ ਤੇ ਫੈਲਾ ਦਿਓ। ਇਸਨੂੰ ਤà©à¨°à©°à¨¤ ਉਬਾਲਦੇ ਹੋਠਪਾਣੀ ਵਿੱਚ ਸà©à©±à¨Ÿ ਦਿਓ।
ਇਹ ਉਦੋ ਤੱਕ ਕਰੋ ਜਦੋ ਤੱਕ ਸਾਰੀ ਲਪਸੀ ਖਤਮ ਨਾ ਹੋ ਜਾਵੇ। ਜਦੋ ਅਡਾ ਚੰਗੀ ਤਰà©à¨¹à¨¹à¨¾à¨‚ ਪੱਕ ਜਾਂਦਾ ਹੈ, ਉਦੋ ਉਹ ਪਾਣੀ ਉੱਤੇ ਤੈਰਣ ਲੱਗਦਾ ਹੈ। ਇਸਦੀ ਦੂਜੀ ਵਿਧੀ ਦੇ ਤੌਰ ਤੇ ਤà©à¨¸à©€ ਤਿੰਨ ਯਾ ਚਾਰ ਅਡਾ ਨੂੰ ਇਕੋ ਵਾਰ ਸਟੀਮਰ ਵਿੱਚ à¨à¨¾à¨« ਦੀ ਮਦਦ ਨਾਲ ਵੀ ਪਕਾ ਸਕਦੇ ਹੋ। ਪੱਕ ਜਾਉਣ ਤੋ ਬਾਅਦ ਉਹਨਾਂ ਨੂੰ ਛਾਣ ਕੇ ਪਾਣੀ ਵਿੱਚੋ ਕੱਢ ਲਵੋ ਅਤੇ ਕਾਫੀ ਪਾਣੀ ਨਾਲ ਧੋ ਲਵੋ। ਧੋਣ ਵੇਲੇ 3 - 4 ਵਾਰੀ ਪਾਣੀ ਬਦਲੋ ਤਾਕਿ ਚਿਪਚਿਪਾਹਟ ਖਤਮ ਹੋ ਜਾਵੇ। ਇਸ ਤੋ ਬਾਅਦ ਉਹਨਾਂ ਦੇ ਪਤਲੇ ਪਤਲੇ ਟà©à¨•à©œà©‡ ਕਰ ਲਓ।
ਅਡਾ ਪà©à¨°à¨¥à¨®à¨¨ ਬਨਾਉਣਾ
ਨਾਰੀਅਲ ਨੂੰ ਕੱਦà©à¨•à¨¸ ਕਰੋ ਅਤੇ 1/4 ਕੱਪ ਪਹਿਲਾ ਦà©à©±à¨§, 1 1/2 ਕੱਪ ਦੂਜਾ ਦà©à©±à¨§ ਅਤੇ 2 ਕੱਪ ਤੀਸਰਾ ਦà©à©±à¨§ ਤਿਆਰ ਰੱਖੋ।
ਇੱਕ à¨à¨¾à¨‚ਡੇ ਨੂੰ ਗੈਸ ਤੇ ਚੜਾਓ ਅਤੇ 1/4 ਕੱਪ ਘਿਓ ਪਾ ਕੇ ਪਕੇ ਹੋਠਅਡਾ ਨੂੰ ਚੰਗੀ ਤਰà©à¨¹à¨¹à¨¾à¨‚ ਤਲੋ। ਹà©à¨£ ਤੀਸਰਾ ਦà©à©±à¨§, ਗà©à©œ ਅਤੇ ਖੰਡ ਪਾ ਕੇ 10 ਮਿੰਟਾਂ ਲਈ ਮਧਿਅਮ ਲਾਟ ਤੇ ਪਕਾਓ।
ਦੂਜਾ ਦà©à©±à¨§ ਪਾਓ ਅਤੇ 5 ਮਿੰਟਾਂ ਲਈ ਉਬਾਲੋ। ਪਹਿਲਾ ਦà©à©±à¨§ ਪਾ ਕੇ ਚੰਗੀ ਤਰà©à¨¹à¨¹à¨¾à¨‚ ਹਿਲਾਉੰਦੇ ਹੋਠਗੈਸ ਤੋ ਉਤਾਰ ਲਵੋ। 1 ਚਮਚ ਇਲਆਚੀ ਪਾਊਡਰ ਪਾਓ ਅਤੇ ਫੇਰ ਚੰਗੀ ਤਰà©à¨¹à¨¹à¨¾ ਰਲਾਓ। ਹà©à¨£ à¨à©à©±à¨œà©‡ ਹੋਠਕਾਜੂ ਅਤੇ ਸੌਗੀ ਨੂੰ ਵਿੱਚ ਪਾ ਦਿਓ।
ਜੇਕਰ ਤà©à¨¸à©€ ਸ਼à©à¨•à©€à¨¨à©€ ਕà©à©±à¨• ਹੋ ਤਾਂ ਹੋ ਸਕਦਾ ਹੈ ਕਿ ਤà©à¨¸à©€ ਪਹਿਲੇ, ਦੂਜੇ ਅਤੇ ਤੀਸਰੇ ਦà©à©±à¨§ ਨੂੰ ਲੈ ਕੇ ਹੈਰਾਨ ਹੋ। ਅਸਲ ਵਿੱਚ, ਇਹ ਬਹà©à¨¤ ਹੀ ਸਧਾਰਨ ਗੱਲ ਹੈ। ਪਹਿਲਾ ਦà©à©±à¨§ ਨਾਰੀਅਲ ਦਾ ਉਹ ਦà©à¨°à¨µ ਹੈ ਜੋ ਆਪਣੇ ਪਾਣੀ ਨਾਲ ਨਾਰੀਅਲ ਨੂੰ ਪੀਹਣ ਤੇ ਪਹਿਲੀ ਵਾਰੀ ਪà©à¨°à¨¾à¨ªà¨¤ ਹà©à©°à¨¦à¨¾ ਹੈ। ਇਸ ਵੇਲੇ ਵਧ ਪਾਣੀ ਦੀ ਵਰਤੋ ਕਰਨੀ ਪੈਂਦੀ ਹੈ। ਦੂਜੀ ਵਾਰ ਪਹਿਲਾ ਦà©à©±à¨§ ਕੱਢਦੇ ਹੋਠਨਾਰੀਅਲ ਨੂੰ ਫੇਰ ਮਿਕਸਰ ਵਿੱਚ ਪਾਣੀ ਪਾ ਕੇ ਚਲਾਇਆ ਜਾਂਦਾ ਹੈ ਅਤੇ ਇਸ ਤੋ ਦੂਜਾ ਦà©à©±à¨§ ਨਿਕਲਦਾ ਹੈ। ਅਤੇ ਫੇਰ ਇਸੇ ਤਰà©à¨¹à¨¹à¨¾à¨‚ ਤੀਸਰਾ ਦà©à©±à¨§ ਕੱਢਿਆ ਜਾਂਦਾ ਹੈ।
ਲੈਲਾ ਵੇਨੂ ਕà©à¨®à¨¾à¨° ਦੀ ਪਕਵਾਨ ਵਿਧੀ
ਟੈਲੀਫ਼ੋਨ : +91 9895534383
ਈਮੇਲ : devoo_07@yahoo.co.in