ਇਸ ਵੀਡਿਓ ਵਿੱਚ ਮੀਨ ਪੀਰਾ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਇਸਨੂੰ ਬਨਾਉਣ ਲਈ, ਤà©à¨¹à¨¾à¨¨à©‚à©° à¨à¨¨à¨•à©‹à¨µà©€ ਜਾਂ ਸਾਰਡਿਨ ਅਜਿਹੀ ਛੋਟੀ ਮੱਛੀ ਦੀ ਲੋੜ ਹà©à©°à¨¦à©€ ਹੈ।
ਮੱਛੀ ਨੂੰ ਸਾਫ਼ ਕਰੋ। ਜੇ ਤà©à¨¸à©€ ਸਾਰਡਿਨ ਦੀ ਵਰਤੋ ਕਰ ਰਹੇ ਹੋ, ਤਾਂ ਹਰੇਕ ਮੱਛੀ ਨੂੰ ਦੋ ਟà©à©±à¨•à©œà¨¿à¨†à¨‚ ਵਿੱਚ ਕੱਟੋ।
ਤà©à¨¹à¨¾à¨¨à©‚à©° ਹੇਠਾਂ ਦਿੱਤੀ ਸਮੱਗਰੀ ਦੀ ਵੀ ਲੋੜ ਹੈ:
- ਕੱਟਿਆ ਹੋਇਆ ਨਾਰੀਅਲ - 2
- ਅਦਰਕ - 2 ਇੰਚ
- ਲਸਣ - ਲਗà¨à©±à¨— 12 ਕਲਿਆਂ
- ਹਰੀ ਮਿਰਚ - 4 ਜਾਂ 5
- ਕਰੀ ਪੱਤੇ - ਕà©à¨ ਇੱਕ
- ਹਲਦੀ ਪਾਉਡਰ - 1/2 ਚਮਚ
- ਮੇਥੀ - 1/2 ਚਮਚ
- ਲੂਣ - ਸà©à¨†à¨¦ ਅਨà©à¨¸à¨¾à¨°
- ਇਮਲੀ (ਕੌਕਮ) - 3 ਜਾਂ 4 ਟà©à©±à¨•à©œà©‡
- ਨਾਰੀਅਲ ਤੇਲ - 1 ਚਮਚ
ਮੱਛਿਆਂ ਦੇ ਅਲਾਵਾ ਸਾਰੀ ਸਮੱਗਰੀ ਨੂੰ ਚੰਗੀ ਤਰà©à¨¹à¨¹à¨¾à¨‚ ਰਲਾਓ। ਜਦੋ ਇਹ ਚੰਗੀ ਤਰà©à¨¹à¨¹à¨¾à¨‚ ਰੱਲ ਜਾਵੇ, ਉਦੋ ਇਸ ਵਿੱਚ ਮੱਛੀ ਪਾ ਕੇ ਹਲਕੇ ਹੱਥਾਂ ਨਾਲ ਰਲਾਓ। ਫੇਰ, ਇੱਕ ਕੱਪ ਪਾਣੀ ਪਾਓ। ਮੱਛੀ ਦੇ ਪੱਕ ਜਾਉਣ ਅਤੇ ਪਾਣੀ ਸà©à©±à¨• ਜਾਉਣ ਤੱਕ ਨਿੱਮੇ ਸੇਕ ਤੇ ਪਕਾਓ।
ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰà¨: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : simonroy@hotmail.com
ਟੈਲੀਫੋਨ : +91 471 2215377