Trade Media
     

ਕੇਰਲ ਮੱਛੀ ਕਰੀ

 
 
ਇਸ ਵੀਡਿਓ ਵਿੱਚ ਕੇਰਲ ਮੱਛੀ ਕਰੀ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।

500 ਗà©à¨°à¨¾à¨® ਮੱਛੀ/à¨à©€à¨‚ਗਾ ਨੂੰ ਸਾਫ਼ ਕਰੋ ਅਤੇ ਵਰਗਾਕਾਰ ਜਾਂ ਗੋਲ ਕੱਟੋ ਅਤੇ ਇੱਕ ਪਾਸੇ ਰੱਖ ਦਿਓ।

ਇੱਕ ਖà©à©±à¨²à©à¨¹à©‡ ਅਤੇ ਮੋਟੇ ਭਾਂਡੇ (ਮਿੱਟੀ ਯਾ ਨੋਨ-ਸਟਿਕ) ਵਿੱਚ 4 ਚਮਚ ਨਾਰੀਅਲ ਦਾ ਤੇਲ ਪਾਓ।

ਤੜਕੇ ਲਈ ਹੇਠਲਿਆਂ ਸਮੱਗਰਿਆਂ ਨੂੰ ਤਿਆਰ ਕਰੋ :
  • ਅਦਰਕ - 2 ਇੰਚ (ਪੱਤਲੇ, ਲੰਬੇ ਟà©à©±à¨•à©œà¨¿à¨†à¨‚ ਵਿੱਚ ਕੱਟਿਆ ਹੋਇਆ)
  • ਲਸਣ  - 10 ਤੋ 12 ਕਲਿਆਂ (ਪੱਤਲੇ, ਲੰਬੇ ਟà©à©±à¨•à©œà¨¿à¨†à¨‚ ਵਿੱਚ ਕੱਟਿਆ ਹੋਇਆ)
  • ਸ਼ਾਲੌਟ - 5-6
  • ਕਰੀ ਪੱਤੇ - ਕà©à¨ ਇੱਕ
1 ਚਮਚ ਰਾਈ ਨੂੰ ਤੇਲ ਵਿੱਚ ਪਾਓ ਅਤੇ ਉੱਪਰ ਦਿੱਤੀ 4 ਸਮੱਗਰਿਆਂ ਨੂੰ ਤੜਕੇ ਵਿੱਚ ਪਾ ਦਿਓ।

ਫੇਰ ਹੇਠਲਿਆਂ ਸਮੱਗਰਿਆਂ ਦਾ ਪੇਸਟ ਬਣਾਓ :
  • ਕਸ਼ਮੀਰੀ ਮਿਰਚ ਪਾਉਡਰ - 4 ਤੋ 6 ਚਮਚ
  • ਮੇਥੀ ਪਾਉਡਰ - 1/2 ਚਕਚ
  • ਹਲਦੀ ਪਾਉਡਰ - 1/2 ਚਮਚ
ਮਸਾਲੇ ਜਾਂ ਪੇਸਟ ਨੂੰ ਜਾਂ ਤਾਂ ਤਿੰਨੋ ਪਾਉਡਰਾਂ ਨੂੰ ਇੱਕਠਾ ਪੀਹ ਕੇ ਜਾਂ ਪਾਉਡਰ ਵਿੱਚ ਥੋੜਾ ਪਾਣੀ ਪਾ ਕੇ ਬਣਾਇਆ ਜਾ ਸਕਦਾ ਹੈ।  

ਹà©à¨£ ਤੇਲ ਵਿੱਚ ਮਸਾਲਾ ਪਾਓ ਅਤੇ ਤੇਲ ਵੱਖ ਹੋਣ ਤੱਕ ਮਸਾਲੇ ਨੂੰ ਭà©à©°à¨¨à©‹à¥¤ ਇਸ ਵਿੱਚ ਸà©à¨†à¨¦ ਅਨà©à¨¸à¨¾à¨° ਲੂਣ, ਇਮਲੀ (ਕੌਕਮ) ਦੇ ਟà©à©±à¨•à©œà©‡ ਅਤੇ 1/2 ਤੋ 1 ਕੱਪ ਪਾਣੀ ਪਾਓ। ਇਸ ਨੂੰ ਉਬਲਣ ਦਿਓ।

ਫੇਰ, ਮੱਛੀ ਦੇ ਟà©à©±à¨•à©œà¨¿à¨†à¨‚ ਨੂੰ ਕਰੀ ਪੱਤਿਆਂ ਨਾਲ ਉਬਲਦੀ ਹੋਈ ਕਰੀ ਵਿੱਚ ਹੋਲੀ ਹੋਲੀ ਪਾਓ। ਹà©à¨£ ਢੱਕਣ ਨੂੰ ਬੰਦ ਕਰ ਦਿਓ ਅਤੇ ਮੱਛੀ ਪੱਕਣ ਅਤੇ ਸ਼ੋਰਬਾ (ਗਰੇਵੀ) ਗਾੜà©à¨¹à©€ ਹੋਣ ਤੱਕ ਪਕਾਓ। ਫੇਰ ਉੱਪਰੋ 3 ਚਮਚ ਨਾਰੀਅਲ ਦਾ ਤੇਲ ਪਾਓ ਅਤੇ ਗੈਸ ਤੋ ਥੱਲੇ ਉਤਾਰ ਲਵੋ।

ਇਸ ਮੱਛੀ ਕਰੀ ਨੂੰ ਵਰਤਣ ਤੋ ਪਹਿਲਾਂ 10-12 ਘੰਟਿਆਂ ਲਈ ਇੱਕ ਪਾਸੇ ਰੱਖ ਦਿਓ। ਤà©à¨¸à©€ ਇਸਨੂੰ ਤà©à¨°à©°à¨¤ ਵੀ ਖਾ ਸਕਦੇ ਹੋ, ਪਰ ਇਹ ਉਹਨੀ ਜਿਆਦਾ ਸà©à¨†à¨¦ ਨਹੀਂ ਲਗੇਗੀ।

ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰਭ: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : simonroy@hotmail.com
ਟੈਲੀਫੋਨ : +91 471 2215377


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia