ਇਸ ਵੀਡਿਓ ਵਿੱਚ ਪੱਪੜਮ ਤੋਰਨ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਪੱਪੜਮ - ਤਾਮਿਲਨਾਡੂ ਵਿੱਚ ਅੱਪਲਮ ਅਤੇ ਹਿੰਦੀ à¨à¨¾à¨¶à©€ ਖੇਤਰਾਂ ਵਿੱਚ ਪਾਪੜ - ਕਈ ਸਾਲਾਂ ਤੋ ਪà©à¨°à¨¸à¨¿à©±à¨§ ਕਾਲੇ ਚਨੇ ਦੇ ਆਟੇ ਤੋ ਬਨਿਆ ਤà©à¨°à©°à¨¤ ਖਾਣ ਲਈ ਤਿਆਰ ਕੀਤਾ ਜਾਣ ਵਾਲਾ ਵੇਫਰ ਹੈ। ਹਾਲਾਂਕਿ ਪਹਿਲਾਂ ਇਸਨੂੰ ਘਰੇ ਹੀ ਤਿਆਰ ਕੀਤਾ ਜਾਂਦਾ ਸੀ, ਪਰ ਹà©à¨£ ਇਹ ਦà©à¨•à¨¾à¨¨à¨¾à¨‚ ਵਿੱਚ ਉਪਲੱਬਧ ਰਹਿਣ ਵਾਲੀ ਵਸਤੂ ਬਣ ਗਈ ਹੈ।
ਆਮਤੌਰ ਤੇ, ਪੱਪੜਮ ਨੂੰ ਤੱਲ ਕੇ ਜਾਂ ਅੱਗ ਤੇ ਸੇਕ ਕੇ ਖਾਦਾ ਜਾਂਦਾ ਹੈ। ਨਵੇਂ ਵਿਅੰਜਨਾਂ ਦਾ ਅਵਿਸ਼ਕਾਰ ਕਰਨ ਵਾਲੇ ਕਈ ਅਜਿਹੇ ਨਵੀਨਤਾਕਾਰੀ ਰਸੋਈਠਹਨ, ਜਿਨà©à¨¹à¨¾à¨‚ ਨੇ ਮà©à©±à¨– ਸਮੱਗਰੀ ਦੇ ਰੂਪ ਵਿੱਚ ਪੱਪੜਮ ਦੀ ਵਰਤੋ ਕਰਕੇ ਪੱਪੜਮ ਤੋਰਨ ਅਤੇ ਪੱਪੜਮ ਔà¨à©€à¨šà©à¨•à¨°à©€ ਵਰਗਿਆਂ ਸਾਈਡ ਡਿਸ਼ਾ ਦਾ ਵਿਕਾਸ ਕੀਤਾ ਹੈ।
ਜੇਕਰ ਤà©à¨¸à©€ ਮਲਯਾਲੀ ਹੋ ਅਤੇ ਜਦੋ ਤੱਕ ਤà©à¨¹à¨¾à¨¡à©€ ਫਰਿੱਜ ਵਿੱਚ ਕà©à¨ ਨਹੀਂ ਹੋਵੇ, ਉਦੋ ਤੱਕ ਤà©à¨¸à©€ ਇਹਨਾਂ ਵਿੱਚੋ ਕਿਸੇ ਦੀ ਵੀ ਵਰਤੋ ਆਪਣੇ ਦਾਦਾ - ਦਾਦੀ ਅਜਿਹੇ ਬਜà©à¨°à¨—ਾਂ ਲਈ ਨਾ ਕਰੋ !
ਇਸ ਲਈ ਤà©à¨¹à¨¾à¨¨à©‚à©° ਲੋੜ ਹੈ 15 ਪੱਪੜਮ, ਇੱਕ ਕੱਪ ਕੱਦà©à¨•à¨¸ ਕੀਤਾ ਹੋਇਆ ਨਾਰੀਅਲ, ਚਾਰ ਹਰੀ ਮਿਰਚਾਂ, ਚਾਰ ਛੋਟੇ ਪਿਆਜ਼, ਦੋ ਸà©à©±à¨•à¨¿à¨†à¨‚ ਲਾਲ ਮਿਰਚਾਂ, ਅੱਧਾ ਚਮਚ ਰਾਈ, 1/4 ਕੱਪ ਨਾਰੀਅਲ ਦਾ ਤੇਲ, ਕਰੀ ਪੱਤਾ ਅਤੇ ਲੂਣ (ਨਮਕ)
ਸਮੱਗਰੀ
- ਪੱਪੜਮ – 15
- ਨਾਰੀਅਲ (ਕੱਦਜਕਸ ਕੀਤਾ ਹੋਇਆ) - 1 ਕੱਪ
- ਹਰੀ ਮਿਰਚ – 4
- ਲਾਲ ਮਿਰਚ – 2
- ਛੋਟੇ ਪਿਆਜ਼ - 4 (ਤੜਕੇ ਲਈ ਬਰੀਕ ਕੱਟੇ ਹੋà¨)
- ਨਾਰੀਅਲ ਦਾ ਤੇਲ - 1/4 ਕੱਪ
- ਸਰੌ ਦਾ ਤੇਲ - 1/2 ਕੱਪ
- ਕਰੀ ਪੱਤੇ
- ਲੂਣ (ਨਮਕ)
ਬਨਾਉਣ ਦੀ ਵਿਧੀ
ਮਿਕਸਰ ਬਾਉਲ ਵਿੱਚ ਕੱਦà©à¨•à¨¸ ਕੀਤੇ ਹੋਠਨਾਰੀਅਲ ਨੂੰ ਹਰੀ ਮਿਰਚ, ਕਰੀ ਪੱਤੇ ਅਤੇ ਛੋਟੇ ਪਿਆਜ਼ ਦੇ ਨਾਲ ਕà©à©±à¨Ÿà©‹à¥¤
ਪੱਪੜਮ ਨੂੰ ਹਲਕਾ ਤੱਲੋ - ਜਿਵੇਂ ਆਮ ਤੌਰ ਤੇ ਕੀਤਾ ਜਾਂਦਾ ਹੈ - ਅਤੇ ਫੇਰ ਇਸਨੂੰ ਫੇਹ ਦਿਓ।
ਹà©à¨£ ਲੂਣ ਅਤੇ ਨਾਰੀਅਲ ਦੇ ਮਿਸ਼ਰਣ ਨੂੰ ਇਸ ਵਿੱਚ ਮਿਲਾਓ।
ਰਾਈ ਦੇ ਬੀਜ, ਸà©à©±à¨•à©€ ਲਾਲ ਮਿਰਚ, ਕੱਟੇ ਹੋਠਛੋਟੇ ਪਿਆਜ਼ ਅਤੇ ਕਰੀ ਪੱਤੇ ਨੂੰ à¨à©à©°à¨¨à©‹à¥¤
ਇਸ ਵਿੱਚ ਪੱਪੜਮ ਅਤੇ ਨਾਰੀਅਲ ਮਿਸ਼ਰਣ ਪਾ ਕੇ ਚੰਗੀ ਤਰà©à¨¹à¨¹à¨¾à¨‚ ਰਲਾਓ।
ਗੈਸ ਨਿੱਮਾ ਕਰਕੇ ਪਕਾਓ।
ਲੈਲਾ ਵੇਨੂ ਕà©à¨®à¨¾à¨° ਦੀ ਪਕਵਾਨ ਵਿਧੀ
ਟੈਲੀਫ਼ੋਨ : +919895534383
ਈਮੇਲ : devoo_07@yahoo.co.in