ਸਾਂਬਾਰ, ਅਵਿਯਲ ਵਰਗੀ ਹੀ ਸà©à¨†à¨¦ ਅਤੇ ਪੌਸ਼ਟਿਕ ਕਰੀ ਹੈ: ਅਤੇ ਅਵਿਯਲ ਦੀ ਤਰà©à¨¹à¨¹à¨¾à¨‚ ਹੀ ਇਸ ਵਿੱਚ ਵੀ ਬਹà©à¨¤ ਸਾਰੀ ਸਬਜਿਆਂ ਦੀ ਵਰਤੋ ਕੀਤੀ ਜਾਂਦੀ ਹੈ। ਦੋਨਾਂ ਵਿੱਚ ਬà©à¨¨à¨¿à¨†à¨¦à©€ ਫਰਕ ਇਹ ਹੈ ਕਿ ਸਾਂਬਾਰ ਦਾਲ ਵਾਲੀ ਕਰੀ ਹੈ ਜਿਸਨੂੰ ਚਾਵਲ ਵਿੱਚ ਮਿਲਾ ਕੇ ਖਾਦਾ ਜਾਂਦਾ ਹੈ ਜਦਕਿ ਅਵਿਯਲ ਨਾਰੀਅਲ ਵਾਲੀ ਸਾਈਡ ਡਿਸ਼ ਹੈ।
ਸਮੱਗਰੀ
- ½ ਕੱਪ ਤੂਰ ਦਾਲ (ਪੀਲੀ ਦਾਲ)
- ½ ਕੱਪ ਮਸੂਰ ਦਾਲ (ਲਾਲ ਦਾਲ)
- 1 ਵੱਡੀ ਤੋਰੀ
- 8 ਕਲੱਸਟਰ ਬੀਨ (ਅਮਰੱਕਾ)
- 6 ਮੀਡਿਅਮ ਅਕਾਰ ਦੀ à¨à¨¿à©°à¨¡à©€à¨†à¨‚
- 6 ਛੋਟੇ ਅਕਾਰ ਦੀ ਅਰਬੀ
- ਇੱਕ ਮੀਡਿਅਮ ਅਕਾਰ ਦਾ ਬੈਗਣ
- 150 ਗà©à¨°à¨¾à¨® ਖੀਰਾ
- 2 ਸਹਜਨ (ਡà©à¨°à¨®à¨¸à¨Ÿà¨¿à©±à¨•)
- 1 ਮੀਡਿਅਮ ਅਕਾਰ ਦਾ ਆਲੂ
- 1 ਵੱਡਾ ਪਿਆਜ਼
- 1 ਟਮਾਟਰ
- 10 ਛੋਟੇ ਪਿਆਜ਼
- 3 ਚਮਚ ਸਾਂਬਾਰ ਪਾਉਡਰ
- 3 ਸà©à¨•à¨¿à¨†à¨‚ ਹੋਇਆ ਲਾਲ ਮਿਰਚਾ
- 1/4 ਕੱਪ ਇਮਲੀ ਦਾ ਰਸ
- 3 ਚਮਚ ਤੇਲ
- 1 ਚਮਚ ਰਾਈ
- 1 ਚà©à©°à¨¡à©€ ਹੀਂਗ
- ਲੂਣ (ਨਮਕ)
- ਕਰੀ ਪੱਤੇ
- ਧਨਿਆ ਪੱਤੇ
ਬਨਾਉਣ ਦੀ ਵਿਧੀ
ਸਾਰੀ ਸਬਜਿਆਂ ਨੂੰ ਕੂਕਰ ਵਿੱਚ ਪਾ ਦਿਓ। ਦਾਲ, ਹਲਦੀ, ਲੂਣ ਅਤੇ ਲੋੜੀਦਾ ਪਾਣੀ ਪਾ ਕੇ ਸਬਜਿਆਂ ਨੂੰ ਢੱਕ ਦਿਓ। ਸੀਟੀ ਬਜਣ ਤੱਕ ਤੇਜ ਗੈਸ ਤੇ ਪਕਾਓ। ਇਸ ਤੋ ਬਾਅਦ ਗੈਸ ਨੂੰ ਤà©à¨°à©°à¨¤ ਬੰਦ ਕਰ ਦਿਓ ਅਤੇ ਜਦੋ ਤੱਕ à¨à¨¾à¨« ਖਤਮ ਨਾ ਹੋ ਜਾਵੇ ਵਿਅੰਜਨ ਨੂੰ ਨਾ ਚਲਾਓ।
ਜਦੋ à¨à¨¾à¨« ਖਤਮ ਹੋ ਜਾਵੇ, ਤਾਂ ਕੂਕਰ ਨੂੰ ਖੋਲà©à¨¹à©‹ ਅਤੇ ਇਸ ਵਿੱਚ 2 ਜਾਂ 3 ਚਮਚ ਸਾਂਬਾਰ ਪਾਊਡਰ, ਇਮਲੀ ਦਾ ਰਸ ਅਤੇ ਹੀਂਗ ਪਾ ਦਿਓ।
ਇਸਨੂੰ ਹਿਲਾਓ। ਮਿਸ਼ਰਣ ਨੂੰ ਦੋ ਮਿੰਟਾਂ ਤੱਕ ਗਰਮ ਕਰੋ। ਰਾਈ, ਸà©à©±à¨•à©€ ਲਾਲ ਮਿਰਚ ਅਤੇ ਕਰੀ ਪੱਤਿਆਂ ਨੂੰ ਗਰਮ ਤੇਲ ਵਿੱਚ ਤਲੋ। ਫੇਰ ਇਸਨੂੰ ਕੂਕਰ ਵਿੱਚ ਰੱਖੇ ਸਾਂਬਾਰ ਵਿੱਚ ਮਿਲਾ ਦਿਓ ਅਤੇ ਉਪਰੋ ਧਨਿਆ ਪੱਤਾ ਪਾ ਕੇ ਇਸਨੂੰ ਸਜਾਓ।
ਲੈਲਾ ਵੇਨੂ ਕà©à¨®à¨¾à¨° ਦੀ ਪਕਵਾਨ ਵਿਧੀ
ਟੈਲੀਫ਼ੋਨ : +91 9895534383
ਈਮੇਲ : devoo_07@yahoo.co.in