ਸਮੱਗਰੀ
- ਕਰੇਲਾ (ਪਤਲੇ ਟà©à¨•à¨†à¨¿à¨‚ ਵਿੱਚ ਕੱਟੇ) - 2 ਕੱਪ
- ਬਰੀਕ ਕੱਟੇ ਹੋਠਨਾਰੀਅਲ ਦੇ ਟà©à¨•à©œà©‡ - 1/2 ਕੱਪ
- ਹਰੀ ਮਿਰਚ (ਲੰਬੇ ਟà©à¨•à©œà©‡ ਵਿੱਚ ਕੱਟੇ) - 4
- ਮਿਰਚ ਪਾਊਡਰ - 1 ਚਮਚ
- ਹਲਦੀ ਪਾਊਡਰ - ½ ਚਮਚ
- ਨਾਰੀਅਲ ਜਾਂ ਕੈਨੋਲਾ ਤੇਲ (ਤਲਣ ਲਈ)
- ਲੂਣ (ਨਮਕ)
ਬਣਾਉਣ ਦੀ ਵਿਧੀ
ਕਰੇਲੇ ਦੇ ਟà©à¨•à©œà¨¿à¨†à¨‚ ਨੂੰ ਚੰਗੀ ਤਰà©à¨¹à¨¹à¨¾à¨‚ ਧੋਵੋ ਅਤੇ ਪਾਣੀ ਨੂੰ ਪੂਰੀ ਤਰà©à¨¹à¨¹à¨¾à¨‚ ਸà©à¨•à¨¾ ਲਓ। ਹà©à¨£ ਮਿਰਚ ਪਾਊਡਰ, ਹਰੀ ਮਿਰਚ, ਨਾਰੀਅਲ ਦੇ ਟà©à¨•à©œà©‡, ਹਲਦੀ ਪਾਊਡਰ ਅਤੇ ਲੂਣ (ਨਮਕ) ਪਾਓ ਅਤੇ ਆਪਣੇ ਹੱਥ ਨਾਲ ਚੰਗੀ ਤਰà©à¨¹à¨¹à¨¾à¨‚ ਰਲਾਓ। ਕà©à¨ ਮਿੰਟਾਂ ਲਈ ਇਸਨੂੰ ਪਾਸੇ ਰੱਖ ਦਿਓ।
ਇਸ ਤੋ ਬਾਅਦ ਕਰੇਲੇ ਨੂੰ ਹਲਕੀ ਅੱਗ ਤੇ ਕà©à¨°à¨•à©à¨°à¨¾ ਅਤੇ ਹਲਕਾ à¨à©‚ਰਾ ਹੋਣ ਤੱਕ ਤਲੋ। ਇਹ ਪਕਾਠਹੋਠਚਾਵਲ ਨਾਲ ਖਾਣ ਵਿੱਚ ਬਹà©à¨¤ ਵਧੀਆ ਲੱਗਦਾ ਹੈ।
ਲੈਲਾ ਵੇਨੂ ਕà©à¨®à¨¾à¨° ਦੀ ਪਕਵਾਨ ਵਿਧੀ
ਟੈਲੀਫ਼ੋਨ : + 91 9895534383
ਈਮੇਲ : devoo_07@yahoo.co.in