Trade Media
     

ਪਰਿੱਪà©

 
 
ਪਰਿੱਪ੠ਜਾਂ ਦਾਲ, ਸੰਖਿਪਤ ਚ ਪਰਿੱਪ੠ਕਰੀ, ਭੋਜਨ ਦਾ ਇੱਕ ਅਭਿੰਨ ਹਿੱਸਾ ਹੈ। ਭਾਰਤ ਵਿੱਚ, ਤà©à¨¸à©€ ਕਿਸੇ ਵੀ ਵਰਗ ਜਾਂ ਜਾਤੀ ਤੋ ਸਬੰਧਿਤ ਹੋ, ਦਾਲ ਤà©à¨¹à¨¾à¨¡à©‡ ਸਪਤਾਹਿਕ ਮੇਨ੠ਦਾ ਇੱਕ ਹਿੱਸਾ ਹà©à©°à¨¦à©€ ਹੈ। ਇਸਨੂੰ ਬਨਾਉਣਾ ਆਸਾਨ ਹà©à©°à¨¦à¨¾ ਹੈ ਅਤੇ ਇਹ ਚਿੱਟੇ ਚੌਲਾਂ, ਬਰਾਉਨ ਰਾਈਸ ਅਤੇ ਰੋਟੀ ਨਾਲ ਖਾਉਣ ਚ ਵਧੀਆ ਲੱਗਦੀ ਹੈ।

ਆਓ ਹà©à¨£ ਅਸੀਂ ਨਾਰੀਅਲ ਤੋ ਬਣੀ ਦਾਲ  ਦੇ ਕੇਰਲ ਸੰਸਕਰਣ ਨੂੰ ਬਣਾਉਣ ਦੀ ਵਿਧੀ ਵੇਖਿà¨à¥¤

ਸਮੱਗਰੀ
  • ½ ਕੱਪ ਧà©à¨²à©€ ਹੋਈ ਮੂੰਗ ਦੀ ਦਾਲ
  • 1 ਕੱਪ ਕੱਦà©à¨•à¨¸ ਕੀਤਾ ਹੋਇਆ ਨਾਰੀਅਲ
  • 3 ਲਸਣ ਦੀ ਕਲਿਆਂ
  • 3 ਚਮਚ ਨਾਰੀਅਲ ਦਾ ਤੇਲ
  • 2 ਚਮਚ ਘਿਓ
  • 1/2 ਚਮਚ ਜੀਰਾ
  • 1/4 ਚਮਚ ਹਲਦੀ
  • ਕਰੀ ਪੱਤੇ
ਬਣਾਉਣ ਦੀ ਵਿਧੀ
ਮੋਟੇ ਤੱਲ ਵਾਲੇ ਤਵੇ ਜਾਂ ਕਾਈ ਵਿੱਚ ਘਿਓ ਗਰਮ ਕਰੋ। ਹà©à¨£ ਮੂੰਗ ਦਾਲ ਨੂੰ ਹਲਕੇ ਰੰਗ ਦਾ ਹੋ ਜਾਣ ਤੱਕ ਭà©à©°à¨¨à©‹à¥¤

ਭਾਂਡੇ ਵਿੱਚ ਦੋ ਕੱਪ ਪਾਣੀ ਉਬਾਲੋ। ਇਸ ਵਿੱਚ ਭà©à©±à¨œà©€ ਮੂੰਗ ਦਾਲ ਪਾ ਦਿਓ ਅਤੇ ਪਕਾਓ ਤਾਕਿ ਕੱਚੀ ਨਾ ਰਹਿ ਜਾਵੇ। ਜੇ ਇਹ ਬਹà©à¨¤ ਗਾੜà©à¨¹à©€ ਹੋ ਜਾਵੇ ਤਾਂ ਇਸ ਵਿੱਚ ਧੋੜਾ ਪਾਣੀ ਪਾਕੇ ਇਸ ਨੂੰ ਪਤਲਾ ਕਰ ਲਵੋ। ਪਕੀ ਹੋਈ ਦਾਲ ਨੂੰ ਹà©à¨£ ਚੰਗੀ ਤਰà©à¨¹à¨¹à¨¾à¨‚ ਫੇਹ ਦਿਓ ਅਤੇ ਲੂਣ ਅਤੇ ਹਲਦੀ ਪਾਊਡਰ ਮਿਲਾਓ।

ਚੰਗੀ ਤਰà©à¨¹à¨¹à¨¾à¨‚ ਰਲਾਓ। ਘਸੇ ਹੋਠਨਾਰੀਅਲ, ਜੀਰਾ ਅਤੇ ਲਸਣ ਨੂੰ ਇਕੱਠੇ ਪੀਹ ਦਿਓ। ਇਸ ਮਿਸ਼ਰਣ ਨੂੰ ਹà©à¨£ ਫੇਹੀ ਹੋਈ ਦਾਲ ਵਿੱਚ ਥੋੜੇ ਪਾਣੀ ਨਾਲ ਰਲਾਓ।

ਇਸਨੂੰ ਚà©à©±à¨²à©‡ ਤੇ ਚੜਾ ਦਿਓ ਅਤੇ ਦਾਲ ਵਿੱਚ ਚੰਗੀ ਤਰà©à¨¹à¨¹à¨¾à¨‚ ਰੱਲ ਜਾਣ ਤੱਕ ਹਲਕੀ ਗੈਸ ਤੇ ਰੱਖੋ। ਰੱਲਣ ਦੇ ਬਾਅਦ ਇਸ ਨੂੰ ਚà©à©±à¨²à©‡ ਤੋ ਹਟਾ ਲਵੋ ਅਤੇ ਇਸ ਵਿੱਚ ਨਾਰੀਅਲ ਦਾ ਤੇਲ ਅਤੇ ਕਰੀ ਪੱਤੇ ਪਾਓ। ਹà©à¨£ ਚੰਗੀ ਤਰà©à¨¹à¨¹à¨¾à¨‚ ਰਲਾਓ।

ਲੈਲਾ ਵੇਨੂ ਕà©à¨®à¨¾à¨° ਦੀ ਪਕਵਾਨ ਵਧੀ  
ਟੈਲੀਫ਼ੋਨ: +919895534383
ਈਮੇਲ: devoo_07@yahoo.co.in


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia