Trade Media
     

ਕਾਲਨ

 
 
ਇਸ ਵੀਡੀਓ ਵਿੱਚ ਕੇਰਲ ਦੀ ਸ਼ਾਕਾਹਾਰੀ ਸਾਈਡ ਡਿਸ਼ ਕਾਲਨ ਬਨਾਉਣ ਦੀ ਵਿਧੀ ਵਿਖਾਈ ਗਈ ਹੈ।

ਕਾਲਨ ਇੱਕ ਬਹà©à¨¤ ਪà©à¨°à¨¾à¨£à©€ ਡਿਸ਼ ਹੈ ਜਿਸਨੂੰ ਮਲਯਾਲੀ ਬਹà©à¨¤ ਹੀ ਗਰਵ ਨਾਲ ਆਪਣਾ ਵਿਅੰਜਨ ਮੰਨਦੇ ਹਨ। ਹਾਲਾਂਕਿ ਕਾਲਨ ਬਨਾਉਣਾ ਆਸਾਨ ਹੈ, ਪਰ ਜੇ ਇਸਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਤਾਂ ਇਸਦੀ ਬਹà©à¨¤ ਤਰੀਫ ਹà©à©°à¨¦à©€ ਹੈ। ਅੱਜ ਦੀ ਨੌਜਵਾਨ ਪੀੜà©à¨¹à©€ ਇਸਨੂੰ ਸੱਦਆ (ਪਰੰਪਰਿਕ ਸ਼ਾਕਾਹਾਰੀ ਭੋਜ) ਦੇ ਇੱਕ ਅੰਗ ਦੇ ਰੂਪ ਵਿੱਚ ਚੰਗੀ ਤਰà©à¨¹à¨¹à¨¾à¨‚ ਜਾਣਦੀ ਹੈ।

ਸਮੱਗਰੀ
  • 100 ਗà©à¨°à¨¾à¨® ਅਰਬੀ
  • 1 ਕੱਚਾ ਕੇਲਾ
  • 1 ਕੱਪ ਮਠਿਆ ਹੋਇਆ ਦਹੀ
  • 4 ਹਰੀ ਮਿਰਚਾਂ
  • 4 ਚਮਚ ਘਿਓ
  • 1/2 ਚਮਚ ਹਲਦੀ
  • 1/2 ਚਮਚ ਮੇਥੀ ਦਾਨਾ
  • 1/2 ਚਮਚ ਰਾਈ
  • 1 ਚਮਚ ਕਾਲੀ ਮਿਰਚ
  • 3 ਸà©à©±à¨•à¨¿à¨†à¨‚ ਲਾਲ ਮਿਰਚਾਂ
  • ਕਰੀ ਪੱਤੇ
ਪੇਸਟ ਲਈ
  • 1 1/2 ਕੱਪ ਕੱਦà©à¨•à¨¸ ਕੀਤਾ ਹੋਇਆ ਨਾਰੀਅਲ
  • 1/2 ਚਮਚ ਜੀਰਾ
ਬਨਾਉਣ ਦੀ ਵਿਧੀ
ਸੱਭ ਤੋ ਪਹਿਲਾਂ, ਕੇਲੇ ਅਤੇ ਅਰਬੀ ਦਾ ਛਿੱਲਕਾ ਉਤਾਰੋ ਅਤੇ ਫੇਰ ਉਸਦੇ ਛੋਟੇ ਛੋਟੇ ਟà©à¨•à©œà©‡ ਕਰੋ। ਨਾਰੀਅਲ ਅਤੇ ਜੀਰੇ ਨੂੰ ਬਿਨਾ ਪਾਣੀ ਪਾਠਗਰਾਈੰਡ ਕਰਕੇ ਮà©à¨²à¨¾à¨¯à¨® ਪੇਸਟ ਬਣਾਓ ਅਤੇ ਇੱਕ ਪਾਸੇ ਰੱਖ ਦਿਓ।

ਕਾਲੀ ਮਿਰਚ ਦੇ ਪਾਉਡਰ ਨੂੰ 1/2 ਕੱਪ ਪਾਣੀ ਵਿੱਚ ਘੋਲੋ ਅਤੇ ਇਸਨੂੰ ਸਾਫ਼ ਕੱਪੜੇ ਦà©à¨†à¨°à¨¾ ਛਾਨ ਲਵੋ।

ਇਸ ਪਾਣੀ ਵਿੱਚ ਸਬਜਿਆਂ ਨੂੰ ਪਕਾਓ, ਇਸ ਵਿੱਚ ਹਲਦੀ ਅਤੇ ਲੂਣ ਪਾ ਕੇ ਇਸਨੂੰ ਹਿਲਾਓ।

ਜਦੋ ਪਾਣੀ ਸà©à©±à¨• ਜਾਵੇ, ਉਦੋ ਸਬਜਿਆਂ ਵਿੱਚ ਇੱਕ ਚਮਚ ਘਿਓ ਅਤੇ ਦਹੀ (ਯੋਗà©à¨¹à¨°à¨Ÿ) ਪਾ ਕੇ ਰਲਾਓ। ਲਾਟ ਨੂੰ ਨਿੱਮਾ/ਘੱਟ ਕਰ ਦਿਓ।

ਜਦੋ ਦਹੀ ਉਬਲ - ਉਬਲ ਕੇ ਥੋੜਾ ਸà©à©±à¨• ਕੇ ਗਾੜà©à¨¹à¨¾ ਹੋ ਜਾਵੇ, ਉਦੋ ਇਸ ਵਿੱਚ ਨਾਰੀਅਲ ਅਤੇ ਮੇਥੀ ਪਾਉਡਰ ਮਿਲਾਓ। ਇੱਕ ਉਬਾਲ ਆਉਣ ਤੋ ਬਾਅਦ ਇਸ ਨੂੰ ਚà©à©±à¨²à©‡ ਤੋ ਉਤਾਰ ਲਵੋ।

ਇੱਕ ਛੋਟੇ ਫà©à¨°à¨¾à¨ˆà©°à¨— ਪੈਨ ਵਿੱਚ ਤਿੰਨ ਚਮਚ ਘਿਓ ਗਰਮ ਕਰੋ। ਇਸ ਵਿੱਚ ਰਾਈ, ਸà©à©±à¨•à©€ ਲਾਲ ਮਿਰਚ ਅਤੇ ਕਰੀ ਪੱਤਾ ਪਾ ਕੇ ਤੜਕਾ ਲਾਓ ਅਤੇ ਫੇਰ ਇਸ ਤੜਕੇ ਨੂੰ ਕਾਲਨ ਵਿੱਚ ਪਾ ਦਿਓ।

ਲੈਲਾ ਵੇਨੂ ਕà©à¨®à¨¾à¨° ਦੀ ਪਕਵਾਨ ਵਿਧੀ  
ਟੈਲੀਫ਼ੋਨ : +91 9895534383
ਈਮੇਲ :  devoo_07@yahoo.co.in 


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia