ਇਹ ਵੀਡੀਓ ਵੇੱਲਰਿੱਕਾ ਖਿਚੜੀ ਬਨਾਉਣ ਦੀ ਵਿਧੀ ਨੂੰ ਵਿਖਾਉੰਦਾ ਹੈ।
ਦਹੀ ਵਿੱਚ ਖੀਰੇ ਵਾਲੀ ਸਾਈਡ ਡਿਸ਼, ਵੇੱਲਰਿੱਕਾ ਖਿਚੜੀ ਜੋ ਬਨਾਉਣ ਵਿੱਚ ਸੌਖੀ ਅਤੇ ਠੰਡਕ ਦੇਣ ਵਾਲਾ ਵਿਅੰਜਨ ਹੈ।
ਸਮੱਗਰੀ
- ਢੀਰਾ (ਬਹà©à¨¤ ਹੀ ਛੋਟੇ ਟà©à¨•à©œà¨¿à¨†à¨‚ ਵਿੱਚ ਕੱਟੀ ਹੋਈ) - 2 ਕੱਪ
- ਦਹੀ (ਖੱਟਾ ਨਹੀਂ) - 1 ਕੱਪ
- ਕੱਦà©à¨•à©±à¨¸ ਕੀਤਾ ਨਾਰੀਅਲ - 1/2 ਕੱਪ
- ਹਰੀ ਮਿਰਚਚ (ਛੋਟੇ ਗੋਲ ਟà©à¨•à©œà¨¿à¨† ਵਿੱਚ ਕੱਟੀ ਹੋਈ) - 3
- ਛੋਟੇ ਪਿਆਜ਼ - 2
- ਜੀਰਾ - 1/2 ਚਮਚ
- ਰਾਈ - 1/2 ਚਮਚ½
- ਕਰੀ ਪੱਤੇ
- ਲੂਣ (ਨਮਕ)
ਬਨਾਉਣ ਦੀ ਵਿਧੀ
ਕੱਦà©à¨•à¨¸ ਕੀਤੇ ਹੋਠਨਾਰੀਅਲ, ਛੋਟੇ ਪਿਆਜ਼ ਅਤੇ ਜੀਰੇ ਨੂੰ ਪੀਹੋ। ਇਸ ਵਿੱਚ ਪੀਹੀ ਹੋਈ ਰਾਈ ਨੂੰ ਪਾਓ ਅਤੇ ਚੰਗੀ ਤਰà©à¨¹à¨¹à¨¾à¨‚ ਰਲਾਓ।
ਖੀਰੇ ਨੂੰ ਥੋੜੇ ਪਾਣੀ, ਮਿਰਚ ਅਤੇ ਲੂਣ ਵਿੱਚ ਉਬਾਲੋ। ਜਦੋ ਬਰਤਨ ਦਾ ਸਾਰਾ ਪਾਣੀ ਸà©à©±à¨• ਜਾਵੇ ਉਦੋ ਇਸ ਵਿੱਚ ਕੱਦà©à¨•à¨¸ ਕੀਤੇ ਹੋਠਨਾਰੀਅਲ ਦਾ ਮਿਸ਼ਰਣ ਮਿਲਾ ਕੇ ਇਸਨੂੰ ਚੰਗੀ ਤਰà©à¨¹à¨¹à¨¾ ਰਲਾਓ।
ਵਿਅੰਜਨ ਵਿੱਚ ਰਾਈ, ਲਾਲ ਮਿਰਚ ਅਤੇ ਕਰੀ ਪੱਤੇ ਦਾ ਤੜਕਾ ਲਗਾਓ। ਜਦੋ ਮਿਸ਼ਰਣ ਠੰਡਾ ਹੋ ਜਾਵੇ, ਉਦੋ ਇਸ ਵਿੱਚ ਦਹੀ ਪਾ ਕੇ ਚੰਗੀ ਤਰà©à¨¹à¨¹à¨¾à¨‚ ਰਲਾਓ।
ਲੈਲਾ ਵੇਨੂ ਕà©à¨®à¨¾à¨° ਦੀ ਪਕਵਾਨ ਵਿਧੀ
ਟੈਲੀਫ਼ੋਨ : +919895534383
ਈਮੇਲ : devoo_07@yahoo.co.in