ਇਸ ਵੀਡੀਓ ਵਿੱਚ ਕੇਰਲ ਦੀ ਇੱਕ ਸ਼ਾਕਾਹਾਰੀ ਸਾਈਡ ਡਿਸ਼ - ਅੰਬ ਦਾ ਅਚਾਰ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਮੈਨੂੰ ਇਸ ਗੱਲ ਤੇ ਬਹà©à¨¤ ਸੰਦੇਹ ਹà©à©°à¨¦à¨¾ ਹੈ ਕਿ ਕੋਈ ਸੱਚਾ ਮਲਯਾਲੀ ਮੰਗਾ ਅਚਾਰ (ਅੰਬ ਦਾ ਅਚਾਰ) ਦੇ ਨਾਂ ਤੇ ਮੂੰਹ ਵਿੱਚ ਪਾਣੀ ਲਿਆਠਬਿਨਾ ਰਹੇ।
ਸਮੱਗਰੀ
- ਕੱਚੇ ਅੰਬ ਦੇ ਛੋਟੇ ਛੋਟੇ - 2 ਕੱਪ
- ਮਿਰਚ ਪਾਉਡਰ - 3 ਚਮਚ
- ਹੀਂਗ - 1 ਚਮਚ
- ਹਲਦੀ ਪਾਊਡਰ - 1/4 ਚਮਚ
- ਰਾਈ - 1 ਚਮਚ
- ਤੇਲ - 3 ਚਮਚ
- ਲੂਣ - ਸਵਾਦ ਅਨà©à¨¸à¨¾à¨°
ਬਨਾਉਣ ਦੀ ਵਿਧੀ
ਗਰਮ ਤੇਲ ਦੇ ਇੱਕ ਪੈਨ ਵਿੱਚ ਰਾਈ ਨੂੰ ਪਾ ਦਿਓ ਅਤੇ ਜਦੋ ਉਹ ਫà©à¨Ÿà©±à¨£ ਲੱਗੇ ਉਦੋ ਗੈਸ ਘੱਟ ਕਰ ਦਿਓ। ਫੇਰ ਇਸ ਵਿੱਚ ਮਿਰਚ ਪਾਊਡਰ, ਲੂਣ, ਹੀਂਗ ਅਤੇ ਹਲਦੀ ਪਾ ਕੇ 3 ਮਿੰਟ ਲਈ ਹਿਲਾਓ। ਹà©à¨£ ਗੈਸ ਬੰਦ ਕਰ ਦਿਓ ਅਤੇ ਇਸਨੂੰ ਕà©à¨ ਦੇਰ ਠੰਡਾ ਹੋਣ ਦਿਓ। ਫੇਰ ਇਸ ਮਿਸ਼ਰਣ ਨੂੰ ਕੱਟੇ ਹੋਠਅੰਬ ਦੇ ਟà©à¨•à©œà¨¿à¨†à¨‚ ਵਿੱਚ ਪਾ ਕੇ ਚੰਗੀ ਤਰà©à¨¹à¨¹à¨¾à¨‚ ਰਲਾਓ। 7-8 ਦਿਨਾਂ ਤੱਕ ਸà©à¨†à¨¦ ਅਤੇ ਸà©à¨—ੰਧ ਨੂੰ ਅੰਬ ਵਿੱਚ ਰਲਾਉਣ ਲਈ ਛੱਡ ਦਿਓ।
ਤਾਜੇਪਨ ਨੂੰ ਸà©à¨°à©±à¨–ਿਅਤ ਰੱਖਣ ਲਈ, ਜੇ ਤà©à¨¸à©€ ਚਾਹੋ ਤਾਂ ਤà©à¨¸à©€ ਇਸ ਵਿੱਚ ਸਿਰਕਾ ਵੀ ਮਿਲਾ ਸਕਦੇ ਹੋ।
ਲੈਲਾ ਵੇਨੂ ਕà©à¨®à¨¾à¨° ਦੀ ਪਕਵਾਨ ਵਿਧੀ
ਟੈਲੀਫ਼ੋਨ : +919895534383
ਈਮੇਲ : devoo_07@yahoo.co.in