ਇਸ ਵੀਡਿਓ ਵਿੱਚ ਕੇਰਲ ਦੀ ਮਿਠਾਈ (ਡਿਜਰਟ) ਪਾਲ ਪਾਯਸਮ ਨੂੰ ਬਨਾਉਣ ਦੀ ਵਿਧੀ ਵਿਖਾਈ ਗਈ ਹੈ।
ਪਾਲ ਪਾਯਸਮ ਚਾਵਲ, ਦà©à©±à¨§ ਅਤੇ ਖੰਡ ਜਾਂ ਗà©à©œ ਨਾਲ ਬਨਣ ਵਾਲਾ ਮਿੱਠਾ ਵਿਅੰਜਨ ਹੈ। ਇਸਨੂੰ ਆਮਤੌਰ ਤੇ à¨à©‹à¨œ ਜਾਂ ਕਿਸੇ ਖਾਸ ਅਵਸਰ ਤੇ ਪਰੋਸਿਆ ਜਾਂਦਾ ਹੈ।
ਪਾਲ ਪਾਯਸਮ (ਪਾਲ ਦਾ ਮਤਲਬ ਹੈ ਦà©à©±à¨§) ਵਿਖਣ ਵਿੱਚ ਸà©à©°à¨¦à¨°, ਸà©à¨—ੰਧ ਵਿੱਚ ਮਧà©à¨° ਅਤੇ ਸà©à¨†à¨¦ ਵਿੱਚ ਲਾਜਵਾਬ ਵਿਅੰਜਨ ਹੈ !
ਸਮੱਗਰੀ
- ਛਿਲਕਾ ਉੱਤਰੇ ਹੋਠਚੌਲ - 1/4 ਕੱਪ
- ਦà©à©±à¨§ - 1 1/2 ਲਿਟਰ
- ਖੰਡ - 3/4 ਕਿਲੋ
ਸਜਾਉਣ ਲਈ
- ਕਾਜੂ - 1/4 ਕੱਪ
- ਸੌਗੀ - 1/4 ਕੱਪ
- ਇਲਆਚੀ – 4
- ਘਿਓ (ਤਲਣ ਲਈ)
ਬਨਾਉਣ ਦੀ ਵਿਧੀ
ਮਜੇਦਾਰ ਸà©à¨†à¨¦ ਵਾਲੀ ਕਿਸੇ ਚੀਜ਼ ਨੂੰ ਬਨਾਉਣਾ ਸੱਚਮà©à©±à¨š ਆਸਾਨ ਹà©à©°à¨¦à¨¾ ਹੈ। ਤà©à¨¹à¨¾à¨¨à©‚à©° ਸਿਰਫ ਲੋੜੀਦੀ ਸਮੱਗਰੀ ਨੂੰ ਇਕੱਠੇ ਕੂਕਰ ਵਿੱਚ ਰਲਾਉਣਾ ਹੈ ਅਤੇ ਇੱਕ ਸੀਟੀ ਬਜਣ ਤੱਕ ਤੇਜ਼ ਗੈਸ ਤੇ ਪਕਾਉਣਾ ਹੈ।
ਹà©à¨£ ਅੱਗ ਨੂੰ ਘੱਟ ਕਰ ਦਿਓ ਅਤੇ ਅੱਧੇ ਘੰਟੇ ਲਈ ਪਕਾਓ। ਫੇਰ ਤਿਆਰ ਵਿਅੰਜਨ ਦੀ ਸਜਾਵਟ ਕਰ ਲਓ।
ਬਸ! ਹà©à¨£ ਤà©à¨¸à©€ ਇਸਨੂੰ ਗਰਮ ਜਾਂ ਠੰਡਾ ਪਰੋਸ ਸਕਦੇ ਹੋ।
ਲੈਲਾ ਵੇਨੂ ਕà©à¨®à¨¾à¨° ਦੀ ਪਕਵਾਨ ਵਿਧੀ
ਟੈਲੀਫ਼ੋਨ : +919895534383
ਈਮੇਲ : devoo_07@yahoo.co.in