ਇਹ ਵੀਡਿਓ ਕੇਰਲ ਦੀ ਇੱਕ ਲੋਕਪà©à¨°à¨¿à¨¯ ਡਿਸ਼, à¨à¨°à¨¿à¨¶à©‡à¨°à©€ ਨੂੰ ਬਨਾਉਣ ਦੀ ਵਿਧੀ ਨੂੰ ਵਿਖਾਉਦਾ ਹੈ।
ਸਮੱਗਰੀ
- ਪੱਕਿਆ ਹੋਇਆ ਪੇਠਾ (ਕੱਟਿਆ) - 1 ਕੱਪ
- ਕੇਲਾ (ਕੱਟਿਆ) - 1 ਕੱਪ
- ਅਰਬੀ (ਕੱਟਿਆ) - 1 ਕੱਪ
- ਲਾਲ ਓਰੀਅੰਟਲ ਬੀਂਨਸ - 1 ਕੱਪ (ਪਕਾਇਆ ਹੋਇਆ)
- ਹਲਦੀ ਪਾਊਡਰ - 1 ਚਮਚ
- ਜੀਰਾ - 1 ਚਮਚ
- ਲਸਣ - 2 ਕਲਿਆਂ
- ਹਰੀ ਮਿਰਚਾ - 3
- ਕਾਲੀ ਮਿਰਚ - 1 ਚਮਚ
- ਕਰੀ ਪੱਤੇ
- ਨਾਰੀਅਲ (ਕੱਦà©à¨•à¨¸) - 1 ਕੱਪ
ਤੜਕਾ ਲਾਉਣ ਲਈ ਸਮੱਗਰੀ
- ਰਾਈ - 1 ਚਮਚ
- ਓੜਦ ਦਾਲ - 1 ਚਮਚ
- ਲਾਲ ਮਿਰਚ - 4
- ਕਰੀ ਪੱਤੇ
- ਲੂਣ (ਨਮਕ)
- ਤੇਲ
ਬਨਾਉਣ ਦੀ ਵਿਧੀ
ਕੂਕਰ ਵਿੱਚ ਲਾਲ ਓਰੀਅੰਟਲ ਬੀਂਨਸ ਪਾਓ। ਹà©à¨£ ਇਸ ਵਿੱਚ ਅਰਬੀ, ਕੇਲਾ ਅਤੇ ਪੇਠਾ ਪਾਓ। ਇਹਨਾਂ ਸਮੱਗਰਿਆਂ ਨੂੰ ਚੰਗੀ ਤਰà©à¨¹à¨¹à¨¾à¨‚ ਰਲਾਓ। ਪਾਣੀ ਪਾਓ ਅਤੇ ਪਕਾਓ।
ਕੂਕਰ ਦਾ ਢਕੱਣ ਖੋਲà©à¨¹à©‹ ਅਤੇ ਇਸ ਵਿੱਚ ਪੀਸੀ ਹੋਈ ਸਾਰੀ ਸਮੱਗਰਿਆਂ ਜਿਵੇਂ ਕੱਦà©à¨•à¨¸ ਕੀਤਾ ਹੋਇਆ ਨਾਰੀਅਲ, ਹਲਦੀ ਪਾਊਡਰ, ਜੀਰਾ, ਲਸਣ, ਹਰੀ ਮਿਰਚ ਅਤੇ ਕਾਲੀ ਮਿਰਚ ਪਾਓ। ਲੂਣ ਪਾਓ ਅਤੇ ਥੋੜਾ ਪਾਣੀ ਮਿਲਾਓ। ਫੇਰ ਹੋਲੀ ਹੋਲੀ ਹਿਲਾਓ।
ਤੜਕੇ ਲਈ, ਇੱਕ ਪੈਨ ਲਓ ਅਤੇ ਉਸ ਵਿੱਚ ਥੋੜਾ ਤੇਲ ਗਰਮ ਕਰੋ। ਫੇਰ ਇਸ ਵਿੱਚ ਲਾਲ ਮਿਰਚ, ਰਾਈ, ਉੜਦ ਦਾਲ, ਕਰੀ ਪੱਤੇ ਅਤੇ ਕੱਦà©à¨•à¨¸ ਕੀਤਾ ਹੋਇਆ ਨਾਰੀਅਲ ਪਾਓ। ਚੰਗੀ ਤਰà©à¨¹à¨¹à¨¾à¨‚ ਰਲਾਓ।
ਕੂਕਰ ਵਿੱਚੋ ਸਮੱਗਰਿਆਂ ਨੂੰ ਕੱਢ ਕੇ ਕਿਸੇ ਹੋਰ à¨à¨¾à¨‚ਡੇ ਵਿੱਚ ਰੱਖੋ। ਹà©à¨£ ਤà©à¨¸à©€ ਪੈਨ ਵਿੱਚ ਰੱਖੀ ਤੜਕੇ ਦੀ ਸਮੱਗਰਿਆਂ ਨੂੰ ਇਸ à¨à¨¾à¨‚ਡੇ ਵਿੱਚ ਪਾ ਦਿਓ।
ਹà©à¨£ ਇੰਤਜ਼ਾਰ ਕਿਸ ਗੱਲ ਦਾ? ਆਪਣੇ à¨à¨°à¨¿à¨¶à©‡à¨°à©€ ਦਾ ਆਨੰਦ ਮਾਣੋ।