ਇਸ ਵੀਡਿਓ ਵਿੱਚ ਘਿਓ ਚਾਵਲ ਬਨਾਉà©à¨£ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਸਮੱਗਰੀ
- ਬਿਰਯਾਨੀ ਚਾਵਲ - 2 ਕੱਪ
- ਘਿਓ - 5 ਤੋ 6 ਚਮਚ
- ਕਾਜੂ ਗਿਰੀ - 1/2 ਕੱਪ
- ਲੌਂਗ - 4 ਤੋ 5
- ਪੀਸੀ ਹੋਈ ਕਾਲੀ ਮਿਰਚ - 4 ਤੋ 5
- ਸੌਗੀ - 1/4 ਕੱਪ
- ਪੀਸਿਆ ਹੋਇਆ ਅਦਰਕ - 1 ਚਮਚ
- ਪੀਸਿਆ ਹੋਇਆ ਲਸਣ - 1 ਚਮਚ
- ਨਿੰਬੂ ਦਾ ਰਸ
- ਪਿਆਜ਼ (ਕੱਟਿਆ ਹੋਇਆ) – 2
- ਤੇਜ ਪੱਤਾ – 2
- ਇਲਆਚੀ – 4
- ਦਾਲਚੀਨੀ - 2 ਡੰਡਿਆਂ
- ਕੱਟਿਆ ਹੋਇਆ ਧਨਿਆ 1/4 ਕੱਪ
- ਲੂਣ - ਸà©à¨†à¨¦ ਅਨà©à¨¸à¨¾à¨°
- ਪਾਣੀ - 3½ ਕੱਪ
ਬਨਾਉਣ ਦੀ ਵਿਧੀ
ਚੌਲਾਂ ਨੂੰ ਧੋਵੋ ਅਤੇ ਛਾਣਕੇ ਇੱਕ ਪਾਸੇ ਰੱਖ ਲਵੋ। ਇੱਕ ਪੈਨ ਵਿੱਚ ਤਿੰਨ ਚਮਚ ਘਿਓ ਗਰਮ ਕਰੋ। ਇਸ ਵਿੱਚ ਕਾਜੂ ਗਰੀ ਪਾਓ ਅਤੇ à¨à©‚ਰਾ ਹੋਣ ਤੱਕ à¨à©à©°à¨¨à©‹à¥¤ ਹà©à¨£ ਕਾਜੂ ਗਰੀ ਨੂੰ ਪੈਨ ਵਿੱਚੋ ਕੱਢ ਲਵੋ। ਇਹੀ ਕਿਰਿਆ ਸੌਗੀ ਨਾਲ ਵੀ ਦà©à¨¹à¨°à¨¾à¨“।
ਪੈਨ ਵਿੱਚ ਕà©à¨ ਹੋਰ ਘਿਓ ਗਰਮ ਕਰੋ। ਹà©à¨£ ਵੱਡੇ ਵੱਡੇ ਪਿਆਜ਼ ਅਤੇ ਲੂਣ ਪਾਓ। à¨à©‚ਰਾ ਹੋਣ ਤੱਕ ਇਸਨੂੰ à¨à©‚ੰਨੋ। ਇਸਨੂੰ à¨à©à©±à¨œà©‡ ਹੋਠਕਾਜੂ ਗਿਰੀ ਅਤੇ ਸੌਗੀ ਵਾਲੀ ਪਲੇਟ ਵਿੱਚ ਪਾ ਦਿਓ।
ਇੱਕ ਵੱਡੇ à¨à¨¾à¨‚ਡੇ ਵਿੱਚ ਕà©à¨ ਹੋਰ ਘਿਓ ਗਰਮ ਕਰੋ। ਇਸ ਵਿੱਚ ਪਹਿਲਾਂ ਲੌਂਗ, ਫੇਰ ਦਾਲਚੀਨੀ, ਇਲਆਚੀ, ਪੀਸੀ ਹੋਈ ਕਾਲੀ ਮਿਰਚ ਅਤੇ ਅਦਰਕ - ਲਸਣ ਦਾ ਪੇਸਟ ਪਾ ਦਿਓ। ਚੰਗੀ ਤਰà©à¨¹à¨¹à¨¾à¨‚ ਹਿਲਾਓ। ਫੇਰ ਇਸ ਵਿੱਚ ਵੱਡੇ ਪਿਆਜ਼ ਦੇ ਟà©à¨•à©œà©‡ ਪਾਓ ਅਤੇ ਥੋੜਾ ਹਿਲਾਓ। ਹà©à¨£ ਤà©à¨¸à©€ ਇਸ ਵਿੱਚ ਧੋ ਕੇ ਰੱਖੇ ਹੋਠਚੌਲਾਂ ਨੂੰ ਪਾ ਸਕਦੇ ਹੋ। ਇਸਨੂੰ ਚੰਗੀ ਤਰà©à¨¹à¨¹à¨¾à¨‚ ਰਲਾਓ ਅਤੇ ਲੂਣ ਪਾਓ। ਹà©à¨£ ਇਸ ਵਿੱਚ ਧਨਿਆ ਪੱਤਾ ਪਾਓ ਅਤੇ ਹਿਲਾਓ। ਕà©à¨ ਕੱਟੇ ਹੋਠਤੇਜ ਪੱਤਾ ਇਸ ਵਿੱਚ ਪਾਓ ਅਤੇ ਲੋੜੀਦਾ ਪਾਣੀ ਪਾਓ ਕਿ ਚਾਵਲ ਉਸ ਵਿੱਚ ਪੂਰੀ ਤਰà©à¨¹à¨¹à¨¾à¨‚ ਡà©à©±à¨¬ ਜਾਣ। ਇਸਨੂੰ ਹੋਲੀ ਹੋਲੀ ਹਿਲਾ ਕੇ ਢੱਕਣ ਬੰਦ ਕਰ ਦਿਓ। ਹà©à¨£ 5 ਮਿੰਟਾਂ ਤੱਕ ਪਕਾਓ।
à¨à¨¾à¨‚ਡੇ ਦਾ ਢੱਕਣ ਹਟਾਓ ਅਤੇ ਧੋੜਾ ਜਿਹਾ ਨਿੰਬੂ ਦਾ ਰਸ ਪਾਓ। ਇਸਨੂੰ ਚੰਗੀ ਤਰà©à¨¹à¨¹à¨¾à¨‚ ਰਲਾਓ।
ਕਾਜੂ ਗਿਰੀ, ਸੌਗੀ, à¨à©à©±à¨œà©‡ ਹੋਠਪਿਆਜ਼ ਨਾਲ ਸਜਾਓ ਅਤੇ ਇਸ ਘਿਓ ਚਾਵਲ ਨੂੰ ਗਰਮਾਗਰਮ ਪਰੋਸੋ।