ਕਈ ਸ਼ਤਕ ਪਹਿਲਾਂ ਕੁਝ ਦੇਸ਼ੀ ਕਾਰੀਗਰਾਂ ਨੇ ਧਾਤੂ ਨਾਲ ਬਣੇ ਹੋਏ ਸ਼ੀਸ਼ੇ ਦਾ ਅਵਿਸ਼ਕਾਰ ਕੀਤਾ ਸੀ। ਦੁਨਿਆ ਭਰ ਵਿੱਚ ਮਸ਼ਹੂਰ ਹੈੰਡਲ ਵਾਲੇ ਢੱਲਵਾਂ ਧਾਤੂ ਦੇ ਸ਼ੀਸ਼ੇ ਨੂੰ ਆਰੰਮੁਲਾ ਕੰਨਾਡੀ ਕਿਹਾ ਜਾਂਦਾ ਹੈ, ਜਿਸਨੂ ਬਨਾਉਣ ਲਈ ਆਰੰਮੁਲਾ (ਪੱਤਨਮਤਿੱਟਾ ਜਿਲ੍ਹਾ) ਦੇ ਪਿੱਤਲ (ਔਡੂ) ਦੇ ਕਾਰੀਗਰ ਮਾਹਰ ਹਨ ।
ਇਹ ਤਿਰੂਵਨੰਤਪੁਰਮ ਦੇ ਮਸ੍ਕੇਟ ਹੋਟਲ ਵਿੱਚ ਸਥਿਤ ਕਲਚਰ ਸ਼ੋਪੀ ਵਿੱਚ ਉਪਲਬਧ ਹਨ। ਪਤਾ : ਕਲਚਰ ਸ਼ੋਪੀ, ਮਸ੍ਕੇਟ ਹੋਟਲ, ਤਿਰੂਵਨੰਤਪੁਰਮ – 695 033, ਕੇਰਲ।
ਈ - ਮੇਲ : info@cultureshoppe.com,
www.cultureshoppe.com
ਕਲਚਰ ਸ਼ੋਪੀ ਕੇਰਲ ਦੀ ਯਾਦਗਾਰ ਵਸਤੂਆਂ ਨੂੰ ਪ੍ਰਫੁੱਲਤ ਕਰਨ ਲਈ ਕੇਰਲ ਸਰਕਾਰ ਦੇ ਪਰਯਟਨ ਵਿਭਾਗ ਦੀ ਅਧਿਕਾਰਕ ਏਜੰਸੀ ਹੈ।