 |
 |
|
 |
 |
 |
|
 |
 |
|
ਕੇਲੇ ਦੇ ਚਿੱਪਸ |
|
 |

ਚਿੱਪਸ ਦੁਨਿਆ ਭਰ ਵਿੱਚ ਹਰੇਕ ਉਮਰ ਦੇ ਲੋਕਾਂ ਲਈ ਪਸੰਦੀਦਾ ਸਨੈਕਸ ਹੈ। ਪ੍ਰਿੰਗਲਸ ਆਲੂ ਚਿੱਪਸ, ਬਹਲ-ਸੇਨ ਸੁਆਦ ਚਿੱਪਸ ਅਤੇ ਵਿਭਿੰਨ ਪ੍ਰਕਾਰ ਦੇ ਫ੍ਰੈੰਚ ਫ੍ਰਾਈ ਤੋ ਹਰ ਕੋਈ ਜਾਣੂ ਹੈ। ਅਤੇ ਕੋਈ ਵੀ ਇਸ ਗੱਲ ਤੋ ਇਨਕਾਰ ਨਹੀਂ ਕਰ ਸਕਦਾ ਕਿ ਚਿੱਪਸ ਖਾਉਣ ਦੀ ਆਦਤ ਕਦੀ ਨਹੀਂ ਛੁੱਟਦੀ ਹੈ।
ਕੇਰਲ ਦੇ ਮਨਭਾਵਕ ਵਿਅੰਜਨਾਂ ਵਿੱਚ ਕਈ ਪ੍ਰਕਾਰ ਦੇ ਕੁਦਰਤੀ ਚਿੱਪਸ ਸ਼ਾਮਲ ਹਨ - ਜੋ ਬਿਨ੍ਹਾਂ ਕਿਸੇ ਬਨਾਵਟੀ ਰੰਗ ਜਾਂ ਫਲੇਵਰ ਤੋ ਬਣਾਏ ਜਾਂਦੇ ਹਨ। ਚਿੱਪਸ ਨੂੰ ਕੱਚੇ ਕੇਲੇ, ਕਟਹਲ, ਟੇਪਿਓਕਾ, ਆਲੂ ਆਦਿ ਤੋ ਬਣਾਇਆ ਜਾਂਦਾ ਹੈ। ਤੁਹਾਨੂੰ ਚਿੱਪਸ ਬਨਾਉਣ ਵਾਲੇ ਪੂਰੇ ਰਾਜ ਵਿੱਚ ਮਿੱਲ ਜਾਣਗੇ। ਸਬਜਿਆਂ ਦੇ ਇਸ ਕੁਰਕੁਰੇ, ਨਮਕੀਨ, ਚੰਗੀ ਤਰ੍ਹਹਾਂ ਤਲੇ ਹੋਏ ਅਤੇ ਪਤਲੇ ਚਿੱਪਸ ਘਰੇ ਹੀ ਤਿਆਰ ਕੀਤੇ ਜਾਂਦੇ ਹਨ, ਖਾਸਕਰ ਕੇਲੇ ਦੇ ਚਿੱਪਸ ਭਾਰੀ ਮਾਤਰਾ ਵਿੱਚ ਘਰੇ ਬਣਾਏ ਜਾਂਦੇ ਹਨ।
ਇਸਦਾ ਮੁੱਲ ਪਕਾਉਣ ਵਾਲੇ ਤੇਲ (ਆਮਤੌਰ ਤੇ ਨਾਰੀਅਲ ਦਾ ਤੇਲ), ਕੇਲੇ, ਕਟਹਲ, ਟੇਪਿਓਕਾ, ਆਲੂ ਆਦਿ ਤੇ ਨਿਰਭਰ ਕਰਦਾ ਹੈ।
|
|
|
|
|
|
|
|
|
|
|
|
|
|
|
|
|