 |
 |
|
 |
 |
 |
|
 |
 |
|
ਹਾਥੀ ਦੀ ਕ੍ਰਿਤੀ |
|
 |

ਜਿਵੇਂ ਜਿਵੇਂ ਤੁਸੀ ਸਾਡੇ ਤਿਉਹਾਰਾਂ ਦੇ ਬਾਰੇ ਵਿੱਚ ਜਾਣੋਗੇ, ਉਵੇਂ ਉਵੇਂ ਤੁਸੀ 'ਸੱਜਿਆ ਹੋਇਆ ਹਾਥੀ', 'ਰੰਗੀਨ ਛੱਤਰੀ' ਜਿਹੇ ਸ਼ਬਦਾਂ ਨੂੰ ਵੱਧ ਪਛਾਣੋਗੇ। ਕੇਰਲ ਵਿੱਚ ਹਾਥੀ ਲੋਕਾਂ ਦੇ ਜੀਵਨ ਦਾ ਅਭਿੰਨ ਹਿੱਸਾ ਹੈ ਜਿੱਥੇ ਇਹ ਲਗਭੱਗ ਹਰ ਘੱਰ ਵਿੱਚ ਵਿਖਾਈ ਦਿੰਦਾ ਹੈ। ਤੁਸੀ ਇਸਨੂੰ ਕ੍ਰਿਤੀ ਦੇ ਰੂਪ ਵਿੱਚ ਆਪਣੇ ਘਰ ਟ੍ਰੁੰਕ ਵਿੱਚ ਪਾ ਕੇ ਲੈ ਕ ਜਾ ਸਕਦੇ ਹੋ। ਸਾਡੇ ਕਰਿਗਰ ਲੱਕੜਾ, ਪੱਥਰਾਂ 'ਤੇ ਹਾਥੀ ਦੇ ਚਿੱਤਰ ਦੀ ਨਕਾਸ਼ੀ ਕਰਕੇ ਉਹਨਾਂ ਨੂੰ ਛੋਟੇ ਛੋਟੇ ਦਰਪਣਾ, ਮੋਤਿਆਂ ਅਤੇ ਕਢਾਈ ਤੇ ਸਜਾਉਣ ਵਿੱਚ ਮਾਹਿਰ ਹਨ, ਜਿਸ ਨਾਲ ਤੁਹਾਨੂੰ ਇਹ ਕਲਾਕ੍ਰਿਤਿਆਂ ਅਸਲੀ ਸੱਜੇ ਹੋਏ ਹਾਥੀ ਵਰਗੀ ਲੱਗਣ ਗਿਆਂ।
ਕੇਰਲ ਆਪਣੇ ਨਕਾਸ਼ੀ ਦੇ ਕੱਮ, ਬੈੱਲ ਮੇਟਲ ਦੀ ਢਲਾਈ ਦੇ ਕੱਮ, ਗਹਿਣਿਆਂ, ਗ੍ਰੇਨਾਈਟ ਦੀ ਮੂਰਤਿਆਂ, ਪਿਲੱਰ, ਨਰੀਅਲ ਦੀ ਜਟਾ, ਨਾਰੀਅਲ ਦੇ ਖੋਪਰ ਅਤੇ ਸੀਪ ਤੋ ਬਣੀ ਕਲਾਤੱਮਕ ਵਸਤੂਆਂ, ਲੱਕੜ ਦੀ ਨਕਾਸ਼ੀ ਕੀਤੀ ਹੋਈ ਵਸਤੂਆਂ (ਖਾਸ ਕਰਕੇ ਸ਼ੀਸ਼ਮ ਜਾਂ ਚੰਦਨ ਦੀ ਲੱਕੜ ਤੇ), ਸਨੇਕ ਬੋਟ ਦੀ ਕ੍ਰਿਤੀ ਅਤੇ ਛੋਟੀ ਛੋਟੀ ਕਲਾਤੱਮਕ ਵਸਤੂਆਂ ਲਈ ਪ੍ਰਸਿੱਧ ਹੈ। ਹਰੇਕ ਕਲਾਤੱਮਕ ਵਸਤੂ ਆਪਣੇ ਵਿਸ਼ੇਸ਼ ਖੇਤਰ ਨਾਲ ਜੁੜੀ ਹੁੰਦੀ ਹੈ। ਤਿਰੂਵਨੰਤਪੁਰਮ ਦੇ ਕਰਿਗਰ ਸ਼ੀਸ਼ਮ ਦੀ ਲੱਕੜ ਨਾਲ ਹਾਥੀ ਦੇ ਮਾਡਲ ਬਨਾਉੰਦੇ ਹਨ; ਨਾਲ ਹੀ ਸ਼ੰਖ ਅਤੇ ਸੀਪ ਨਾਲ ਪੇਪਰ ਵੇਟ ਅਤੇ ਲੈੰਪ ਵਰਗਿਆਂ ਵਸਤੂਆਂ ਬਣਾਉੰਦੇ ਹਨ। ਹਾਥਿਆਂ ਨੂੰ ਸਜਾਉਣ ਅਤੇ ਸ਼ਿੰਗਾਰ ਕਰਨ ਲਈ ਵਸਤੂਆਂ ਅਤੇ ਕਿਸੇ ਤਿਉਹਾਰ ਤੇ ਉਪਯੋਗ ਕੀਤੀ ਜਾਉਣ ਵਾਲੀ ਸਾਜ ਸੱਜਾ ਦੀ ਵਸਤੂਆਂ ਏਰਨਾਕੁੱਲਮ ਅਤੇ ਤ੍ਰਿਸ਼ੂਰ ਦੇ ਨੇੜਲੇ ਇਲਾਕਿਆਂ ਵਿੱਚ ਤਿਆਰ ਕੀਤੀਆਂ ਜਾਂਦੀਆ ਹਨ।
|
|
|
|
|
|
|
|
|
|
|
|
|
|
|
|
|