 |
 |
|
 |
 |
 |
|
 |
 |
|
ਫਾਈਬਰ ਸ਼ਿਲਪਕਰਿ |
|
 |

ਖੰਭ ਵਰਗੀ ਹਲਕੀ ਗੁੱਡਿਆਂ, ਚਟਾਇਆ, ਪਰਸ, ਬੈਗ, ਕੰਗਨ, ਵਾਲਹੈਗਿੰਗ, ਪਹਿਰਾਵੇ ਦੇ ਹਿੱਸੇ ਵੀ... ਹੱਥਾਂ ਨਾਲ ਬਣੀ ਫਾਈਬਰ ਸ਼ਿਲਪਕਰਿ ਵਸਤੂਆਂ ਦੀ ਸੂਚੀ ਬਹੁਤ ਲੰਬੀ ਹੈ ਅਤੇ ਇਹ ਕਰਿਗਰਾਂ ਦੀ ਸਿਰਜਣਾਤਮਕਤਾ ਤੇ ਨਿਰਭਰ ਕਰਦਾ ਹੈ। ਕੁਟੀਰ ਉਦਯੋਗ ਦੇ ਉਤਪਾਦਨ ਦੇ ਰੂਪ ਵਿੱਚ, ਇਹ ਵਸਤੂਆਂ ਪੂਰੇ ਰਾਜ ਦੇ ਅਨੇਕ ਪਿੰਡਾਂ ਵਿੱਚ ਨਿਰਮਿੱਤ ਹੋ ਕੇ ਸ਼ਹਿਰ ਪਹੁੰਚਦੀਆ ਹਨ।
ਆਮਤੌਰ ਤੇ ਚਿੱਟੇ ਜਾਂ ਫਿੱਕੇ ਪੀਲੇ ਰੰਗ ਦੇ ਇਹ ਤੰਤੁ ਕੇਲੇ (ਦੇ ਤਨੇ), ਅਨਾਨਾਸ (ਦੇ ਪੱਤੇ) ਜਿਹੀ ਵਨਸਪਤਿਆਂ ਤੋ ਪ੍ਰਾਪਤ ਕੀਤੇ ਜਾਂਦੇ ਹਨ। ਤੰਤੁ ਦੀ ਮੁਲਾਯਮ ਅਤੇ ਰੇਸ਼ਮੀ ਬੁਣੇ ਹੋਏ ਉੱਤਪਾਦ ਨੂੰ ਚਮਕੀਲਾ ਰੂਪ ਪ੍ਰਦਾਨ ਕਰਦੀ ਹੈ। ਇਹਨਾਂ ਤੰਤੁਆਂ ਨੂੰ ਮੋੜਿਆ, ਧੁੱਪ ਵਿੱਚ ਤਪਾਇਆ ਜਾਂਦਾ ਹੈ, ਫੇਰ ਇਹਨਾਂ ਨੂੰ ਵਿਭਿੰਨ ਵਸਤੂਆਂ ਵਿੱਚ ਬਰੀਕੀ ਨਾਲ ਬੁਣਨ ਤੋ ਪਹਿਲਾਂ ਰੰਗਿਆ ਜਾਂਦਾ ਹੈ।
ਤੰਤੁ ਸ਼ਿਲਪ ਦੀ ਵਸਤੂਆਂ ਫੈੰਸੀ ਦੁਕਾਨਾਂ, ਤਿਰੂਵਨੰਤਪੁਰਮ ਸਥਿਤ ਰਾਜ ਸਰਕਾਰ ਦੀ ਦਸਤਕਰਿ ਏਮਪੋਰਿਅਮ ਐਸਐਮਐਸਐਮ ਸੰਸਥਾਨ ਵਿੱਚ ਮਿੱਲਦੀਆ ਹਨ ਅਤੇ ਨਾਲ ਹੀ ਵਿਭਿੰਨ ਪਰਯਟਨ ਸਥਲਾਂ ਤੇ ਗਲੀ ਵਿਕਰੇਤਾਵਾਂ ਦੁਵਾਰਾ ਵੇਚੀ ਜਾਂਦੀਆ ਹਨ।
ਇਹ ਵਸਤੂਆਂ ਬਹੁਤ ਮਹਿੰਗੀਆਂ ਨਹੀਂ ਹੁੰਦੀਆ ਹਨ ਅਤੇ ਜੇ ਇਹਨਾਂ ਨੂੰ ਸਾਵਧਾਨੀ ਨਾਲ ਵਰਤਿਆ ਜਾਵੇ ਅਤੇ ਮਿੱਟੀ ਰਹਿਤ ਵਾਤਾਵਰਣ ਵਿੱਚ ਰੱਖਿਆ ਜਾਵੇ, ਤਾਂ ਇਹ ਜੀਵਨ ਭਰ ਚੱਲਦਿਆ ਹਨ।
|
|
|
|
|
|
|
|
|
|
|
|
|
|
|
|
|