Traveller
Trade
Media
Languages
Chinese
Deutsch
Espanol
Francais
Hindi
Italiano
Malayalam
Russian
ਹੋਮ
ਕੇਰਲ
ਕੇਰਲ ਇੱਕ ਨਜ਼ਰ
ਮੌਸਮ
ਭੂਗੋਲ
ਲੋਕ
ਇਤਿਹਾਸ
ਜੀਵਨ ਦੀ ਗੁਣਵੱਤਾ
ਜ਼ਿੰਮੇਵਾਰ ਟੂਰਿਜ਼ਮ
ਇਨਾਮ
ਅਨੁਭਵ
ਆਯੁਰਵੇਦ
ਖਾਣਾ-ਪੀਣਾ
ਤਿਉਹਾਰ
ਯਾਦਗਾਰੀ ਚੀਜ਼ਾਂ
ਹਾਉਸਬੋਟ
ਕਲਰੀਪਾਯੱਟੂ
ਪ੍ਰਦਰਸ਼ਨ ਕਲਾ
ਪਿੱਛਲੇ ਪਾਣੀ
ਬੀਚ
ਪਹਾੜ
ਝਰਨੇ
ਜੰਗਲੀ ਜੀਵਨ
ਮੰਜ਼ਿਲਾਂ
ਅਲਪੁਝਾ
ਬੇਕਲ
ਫੋਰਟ ਕੋਚੀ
ਕੋਵਾਲਮ
ਕੁਮਾਰਕੋਮ
ਮੁਨਾਰ
ਥੇਕਡੀ
ਵਰਕਲਾ
ਵਾਯਨਾਡ
ਮੁਜ਼ਹਪੀਲੰਗਡ
ਰਾਮਚਮ ਵਿਸ਼ਰੀ
ਰਾਮਚਮ ਵਿਸ਼ਰੀ (ਸ਼ਾਬਦਿਕ ਅਰਥ ਹੈ ਵੇਟਿਵੇਰ ਨਾਲ ਬਣਿਆ ਹੋਇਆ ਪੱਖਾ) ਅਤੇ ਰਾਮਚਮ ਅਤੇ ਤੈਲਮ ਜਾਂ ਇਸਦੀ ਜੜ੍ਹਾਂ ਤੋ ਪ੍ਰਾਪਤ ਇੱਤਰ ਦੀ ਵਰਤੋ ਕੇਰਲ ਵਿੱਚ ਗਰਮਿਆਂ ਦੇ ਮੌਸਮ ਵਿੱਚ ਪ੍ਰਾਚੀਨ ਕਾਲ ਤੋ ਹੁੰਦੀ ਆ ਰਹੀ ਹੈ। ਇੱਥੋ ਤੱਕ ਕਿ ਅੱਜ ਬਿਜਲੀ ਦੀ ਆਧੁਨਿਕ ਸੁਵਿਧਾਵਾਂ ਦੇ ਵਿੱਚ ਵੀ ਇਸਦੀ ਵਧੇਰੇ ਵਰਤੋ ਕੀਤੀ ਜਾਂਦੀ ਹੈ ਅਤੇ ਕੇਰਲ ਦੇ ਘਰਾਂ ਦੀ ਵਿਸ਼ੇਸ਼ ਸੰਸਕ੍ਰਿਤੀ ਦੀ ਵਿਲਾਸੀ ਵਸਤੂਆਂ ਦੇ ਰੂਪ ਵਿੱਚ ਵੇਖੀ ਜਾ ਸਕਦੀ ਹੈ।
ਵਨਸਪਤੀ ਵਿਗਿਆਨ ਵਿੱਚ ਰਾਮਚਮ ਨੂੰ ਜੇਜਾਨਾਯਡਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਦੇ ਘਾਹ ਅਤੇ ਜੜ੍ਹਾਂ ਦੀ ਵਰਤੋ ਦਵਾਇਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ।
ਆਮਤੌਰ ਤੇ ਰਾਮਚਮ ਵਿਸ਼ਰੀ ਤੇ ਪਾਣੀ ਦਾ ਛਿੱੜਕਾਵ ਕੀਤਾ ਜਾਂਦਾ ਹੈ। ਜਿਸ ਕਾਰਣ ਇਹ ਹਵਾ ਨਾਲ ਹਲਕੀ ਹਲਕੀ ਖੁਸ਼ਬੋ ਫੈਲਾਉੰਦੀ ਹੈ। ਰਾਮਰਚ ਚਟਾਈ ਦੀ ਵਰਤੋ ਪਰਦਿਆਂ ਦੇ ਰੂਪ ਵਿੱਚ ਵੀ ਕੀਤੀ ਜਾਂਦੀ ਹੈ, ਅੱਤ ਦੀ ਗਰਮੀ ਵਿੱਚ ਇਸ ਉੱਤੇ ਪਾਣੀ ਦਾ ਛਿੱੜਕਾਵ ਕਮਰੇ ਨੂੰ ਠੰਡਾ ਅਤੇ ਸ਼ੀਤਲ ਬਣਾ ਸਕਦਾ ਹੈ।
ਰਾਮਚਮ ਦੀ ਜੜ੍ਹਾਂ ਅਤੇ ਇੱਕ ਇਲੈਕਟ੍ਰਿਕ ਮੋਟਰ ਦੀ ਮਦਦ ਨਾਲ ਗਰੀਬਾਂ ਦਾ ਏਅਰਕੰਡੀਸ਼ਨਰ ਨਾਮਕ ਇੱਕ ਦੇਸੀ ਉਪਕਰਣ ਬਨਾਇਆ ਜਾਂਦਾ ਹੈ, ਜਿਸ ਵਿੱਚ ਪਾਣੀ ਦੀ ਵਰਤੋ ਕੀਤੀ ਜਾਂਦੀ ਹੈ। ਇਸ ਤੋ ਆਉਣ ਵਾਲੀ ਹਵਾ ਨਾ ਸਿਰਫ਼ ਤਾਜਾ ਅਤੇ ਠੰਡੀ ਹੁੰਦੀ ਹੈ, ਬੱਲਕਿ ਸਿਹਤ ਲਈ ਵੀ ਚੰਗੀ ਹੁੰਦੀ ਹੈ। ਇਸ ਪੌਦੇ ਦੀ ਕੁਝ ਜੜ੍ਹਾਂ ਨੂੰ ਪਾਣੀ ਨਾਲ ਭਰੇ ਹੋਏ ਘੜੇ ਵਿੱਚ ਰੱਖ ਦਿੱਤਾ ਜਾਂਦਾ ਹੈ, ਜਿਸ ਨਾਲ ਪੀਣ ਵਾਲੇ ਪਾਣੀ ਦਾ ਸੁਆਦ ਵੀ ਮਿੱਠਾ ਹੋ ਜਾਂਦਾ ਹੈ। ਮੰਨਿਆ ਜਾਂਦਾ ਹੇ ਕਿ ਇਸ ਪਾਣੀ ਨੂੰ ਪੀਣ ਨਾਲ ਸ਼ਰੀਰ ਦਾ ਬੁਖਾਰ ਝੱਟ ਉਤਰ ਜਾਂਦਾ ਹੈ। ਗਰਮਿਆਂ ਵਿੱਚ, ਕਮਰੇ ਨੂੰ ਠੰਡਾ ਕਰਨ ਲਈ ਸੰਝ ਵੇਲੇ ਘਰ ਦੀ ਛੱਤ ਤੇ ਸੁੱਕਾ ਰਾਮਰਚ ਫੈਲਾ ਕੇ ਉਸ ਤੇ ਪਾਣੀ ਦਾ ਛਿੱੜਕਾਵ ਕਰਨਾ ਇੱਕ ਆਮ ਰਿਵਾਜ ਹੈ।
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.
Tourist Information toll free No:1-800-425-4747
Tourist Alert Service No:9846300100
Email:
info@keralatourism.org
All rights reserved © Kerala Tourism 1998.
Copyright
Terms of Use
Designed by Stark Communications, Hari & Das Design.
Developed & Maintained by Invis Multimedia